ਮਾਰੀਆ ਅਰਬਾਤੋਵਾ

From Wikipedia, the free encyclopedia

ਮਾਰੀਆ ਅਰਬਾਤੋਵਾ
Remove ads

ਮਾਰੀਆ ਇਵਾਨੋਵਨਾ ਅਰਬਾਤੋਵਾ (ਰੂਸੀ: Мари́я Ива́новна Арба́това) ਜਨਮ 17 ਜੁਲਾਈ 1957, ਇੱਕ ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, ਟਾਕਸ਼ੋ ਮੇਜ਼ਬਾਨ, ਸਿਆਸਤਦਾਨ, ਅਤੇ 1990 ਵਿੱਚ ਰੂਸ ਦੇ ਸਭ ਤੋਂ ਮਸ਼ਹੂਰ ਨਾਰੀਵਾਦੀਆਂ ਵਿੱਚੋਂ ਇੱਕ ਹੈ।[1]

ਵਿਸ਼ੇਸ਼ ਤੱਥ ਮਾਰੀਆ ਅਰਬਾਤੋਵਾ, ਜਨਮ ...
Remove ads

ਮੁਢਲੀ ਜ਼ਿੰਦਗੀ

ਮਾਰੀਆ ਅਰਬਾਤੋਵਾ (ਮੂਲ ਨਾਮ ਗੈਵਰੀਲੀਨਾ) ਦਾ ਜਨਮ ਮੁਰੋਮ ਵਿੱਚ 1957 ਵਿੱਚ ਹੋਇਆ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਮੁਕੰਮਲ ਆਜ਼ਾਦੀ ਅਤੇ ਅਰਬਾਤ ਵਿੱਚ ਉਸ ਦੇ ਦਾਦਾ ਦੇ ਅਪਾਰਟਮੈਂਟ ਦੀ ਮਾਲਕੀ ਦੇ ਦਿੱਤੀ ਸੀ। ਇਹ ਅਪਾਰਟਮੈਂਟ ਇੱਕ ਸਮੇਂ ਮਸ਼ਹੂਰ ਗਾਇਕ ਫਿਓਦਰ ਚਾਲੀਆਪਿਨ ਕੋਲ ਸੀ ਅਤੇ ਮਾਰੀਆ ਨੂੰ ਇਸੇ ਨੇ ਉਸ ਦਾ ਕਲਮੀ ਨਾਮ ਅਰਬਾਤੋਵਾ ਮੁਹੱਈਆ ਕੀਤਾ ਸੀ,[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads