ਮੁਸਤਫ਼ਾ ਕਮਾਲ ਅਤਾਤੁਰਕ ਉਰਫ ਮੁਸਤਫਾ ਕਮਾਲ ਪਾਸ਼ਾ (ਉਚਾਰਨ [musˈtäfä ceˈmäl ätäˈtyɾc]; 19 ਮਈ 1881 (ਰਵਾਇਤੀ) – 10 ਨਵੰਬਰ 1938)
ਕਮਾਲ ਅਤਾਤੁਰਕ (1881 - 1938) ਨੂੰ ਆਧੁਨਿਕ ਤੁਰਕੀ ਦਾ ਨਿਰਮਾਤਾ ਕਿਹਾ ਜਾਂਦਾ ਹੈ। ਤੁਰਕੀ ਦੇ ਸਾਮਰਾਜਵਾਦੀ ਸ਼ਾਸਕ ਸੁਲਤਾਨ ਅਬਦੁਲ ਹਮੀਦ ਦੂਸਰਾ ਦਾ ਪਾਸਾ ਪਲਟ ਕੇ ਉੱਥੇ ਕਮਾਲ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਵਸਥਾ ਕਾਇਮ ਕਰਨ ਦਾ ਜੋ ਕਰਾਂਤੀਕਾਰੀ ਕਾਰਜ ਉਸ ਨੇ ਕੀਤਾ ਉਸ ਇਤਿਹਾਸਿਕ ਕਾਰਜ ਨੇ ਉਨ੍ਹਾਂ ਦੇ ਨਾਮ ਨੂੰ ਸਾਰਥਕ ਸਿੱਧ ਕਰ ਦਿੱਤਾ। ਅਤਾਤੁਰਕ (ਅਰਥਾਤ "ਤੁਰਕਾਂ ਦਾ ਪਿਤਾ"), ਦਾ ਲਕਬ ਉਸਨੂੰ ਤੁਰਕੀ ਦੀ ਪਾਰਲੀਮੈਂਟ ਕੋਲੋਂ 1934 ਵਿੱਚ ਮਿਲਿਆ ਸੀ ਅਤੇ ਕਿਸੇ ਹੋਰ ਨੂੰ ਇਸ ਦੀ ਵਰਤੋਂ ਦੀ ਮਨਾਹੀ ਸੀ।.[1]
ਵਿਸ਼ੇਸ਼ ਤੱਥ ਮੁਸਤਫ਼ਾ ਕਮਾਲ ਅਤਾਤੁਰਕ, ਤੁਰਕੀ ਦਾ ਪਹਿਲਾ ਪ੍ਰੈਜੀਡੈਂਟ ...
ਮੁਸਤਫ਼ਾ ਕਮਾਲ ਅਤਾਤੁਰਕ |
---|
|
 |
|
|
ਦਫ਼ਤਰ ਵਿੱਚ 29 ਅਕਤੂਬਰ 1923 – 10 ਨਵੰਬਰ 1938 |
ਪ੍ਰਧਾਨ ਮੰਤਰੀ | ਅਲੀ ਫੇਥੀ ਓਕਿਆਰ ਇਸਮਤ ਇਨੋਨੂ ਸੇਲਾਲ ਬਾਯਾਰ |
---|
ਤੋਂ ਬਾਅਦ | ਇਸਮਤ ਇਨੋਨੂ |
---|
|
ਦਫ਼ਤਰ ਵਿੱਚ 3 ਮਈ 1920 – 24 ਜਨਵਰੀ 1921 |
ਤੋਂ ਬਾਅਦ | ਫੇਵਜ਼ੀ ਚਕਵਕ |
---|
|
ਦਫ਼ਤਰ ਵਿੱਚ 24 ਅਪਰੈਲ 1920 – 29 ਅਕਤੂਬਰ 1923 |
ਤੋਂ ਬਾਅਦ | ਅਲੀ ਫੇਥੀ ਓਕਿਆਰ |
---|
|
ਦਫ਼ਤਰ ਵਿੱਚ 9 ਸਤੰਬਰ 1923 – 10 ਨਵੰਬਰ 1938 |
ਤੋਂ ਪਹਿਲਾਂ | ਨਵੇਂ ਅਹੁਦੇ ਦੀ ਸਥਾਪਨਾ |
---|
ਤੋਂ ਬਾਅਦ | ਇਸਮਤ ਇਨੋਨੂ |
---|
|
|
ਜਨਮ | 19 ਮਈ 1881 (ਅਤਾਤੁਰਕ ਨੇ ਅਸਲੀ ਤਾਰੀਖ ਪਤਾ ਨਾ ਹੋਣ ਕਰ ਕੇ ਅਧਿਕਾਰਤ ਤੌਰ ਤੇ ਅਪਣਾ ਲਈ ਗਈ ਸੀ।) ਸਾਲੋਨੀਕਾ, ਉਸਮਾਨੀਆ ਸਲਤਨਤ |
---|
ਮੌਤ | 10 ਨਵੰਬਰ 1938(1938-11-10) (ਉਮਰ 57) ਡੋਲਮਾ ਬਾਗਚਾ ਮਹਿਲ, ਇਸਤਾਨਬੁਲ, ਤੁਰਕੀ |
---|
ਕਬਰਿਸਤਾਨ | ਅੰਤਕਬਰ ਮਕਬਰਾ, ਅੰਕਾਰਾ, ਤੁਰਕੀ |
---|
ਕੌਮੀਅਤ | ਤੁਰਕ |
---|
ਸਿਆਸੀ ਪਾਰਟੀ | ਯੂਨੀਅਨ ਅਤੇ ਪ੍ਰੋਗਰੈਸ ਕਮੇਟੀ ਰਿਪਬਲੀਕਨ ਪੀਪਲਜ਼ ਪਾਰਟੀ ਦਾ ਆਗੂ |
---|
ਜੀਵਨ ਸਾਥੀ | Lâtife Uşaklıgil (1923–25) |
---|
ਪੁਰਸਕਾਰ | ਸੂਚੀ (24 ਮੈਡਲ) |
---|
ਦਸਤਖ਼ਤ |  |
---|
|
ਵਫ਼ਾਦਾਰੀ | ਫਰਮਾ:Country data Ottoman Empire (1893–1919) Turkey (1921–1923) |
---|
ਬ੍ਰਾਂਚ/ਸੇਵਾ | ਉਸਮਾਨੀਆ ਫ਼ੌਜ ਤੁਰਕੀ ਦੀ ਫ਼ੌਜ |
---|
ਰੈਂਕ | ਮਾਰਸਲ |
---|
ਕਮਾਂਡ | 19ਵੀਂ ਡਵੀਜਨ 16th Corps ਉਸਮਾਨੀਆ ਸਲਤਨਤ ਦੀ ਦੂਜੀ ਫੌਜ਼ ਉਸਮਾਨੀਆ ਸਲਤਨਤ ਦੀ 7ਵੀਂ ਫੌਜ਼ ਯਿਦਰਿਮ ਆਰਮੀ ਗਰੁੱਪ ਤੁਰਕੀ ਦੀ ਗਰੈਂਡ ਨੈਸ਼ਨਲ ਅਸੰਬਲੀ ਦੀ ਫ਼ੌਜ |
---|
ਲੜਾਈਆਂ/ਜੰਗਾਂ | ਤੋਰਬੁਕ ਅੰਜ਼ਾਕ ਕੋਵ ਚੁਨੁਕ ਬੇਅਰ Scimitar Hill ਸਾਰੀ ਬੇਅਰ ਦੀ ਲੜਾਈ ਬਿਤਲਿਸ਼ ਦੀ ਲੜਾਈ ਸਾਕਾਰੀਆ ਦੀ ਲੜਾਈ ਦੁਮਲੁਪੀਨਾਰ ਦੀ ਲੜਾਈ |
---|
Graphical timeline
Detailed chronology |
|
ਬੰਦ ਕਰੋ