ਯੇਲ ਯੂਨੀਵਰਸਿਟੀ ਇੱਕ ਗੈਰ-ਸਰਕਾਰੀ ਯੂਨੀਵਰਸਿਟੀ ਹੈ ਜੋ ਅਮਰੀਕਾ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1701 ਵਿੱਚ ਕਾਲਜੀਏਟ ਸਕੂਲ ਦੇ ਰੂਪ ਵਿੱਚ ਨਿਊ ਹੈਵੇਨ, ਕਨੈਕਟੀਕਟ ਵਿੱਚ ਕੀਤੀ ਗਈ ਸੀ।
ਵਿਸ਼ੇਸ਼ ਤੱਥ ਪੁਰਾਣਾ ਨਾਮ, ਮਾਟੋ ...
ਯੇਲ ਯੂਨੀਵਰਸਿਟੀ |
ਲਾਤੀਨੀ: [ਯੂਨੀਵਰਸਿਟਸ ਯੇਲੈਨਸਿਸ] Error: {{Lang}}: text has italic markup (help) |
ਪੁਰਾਣਾ ਨਾਮ | ਕਾਲਜ ਸਕੂਲ (1701–1718) ਯੇਲ ਕਾਲਜ (1718–1887) |
---|
ਮਾਟੋ | אורים ותמים (Hebrew) (Urim V'Thummim) Lux et veritas (Latin) |
---|
ਅੰਗ੍ਰੇਜ਼ੀ ਵਿੱਚ ਮਾਟੋ | ਚਾਨਣ ਅਤੇ ਸੱਚਾਈ |
---|
ਕਿਸਮ | ਗੈਰ-ਸਰਕਾਰੀ |
---|
ਸਥਾਪਨਾ | ਅਕਤੂਬਰ 9, 1701 |
---|
Endowment | $25.6 billion[1] |
---|
ਪ੍ਰਧਾਨ | ਪੀਟਰ ਸਾਲੋਵਰੀ[2] |
---|
ਵਿੱਦਿਅਕ ਅਮਲਾ | 4,410[3] |
---|
ਵਿਦਿਆਰਥੀ | 12,312[3] |
---|
ਅੰਡਰਗ੍ਰੈਜੂਏਟ]] | 5,453 |
---|
ਪੋਸਟ ਗ੍ਰੈਜੂਏਟ]] | 6,859 |
---|
ਟਿਕਾਣਾ | ਨਿਊ ਹੈਵੇਨ , ਕਨੇਕਟੀਕਟ , ਅਮਰੀਕਾ |
---|
ਕੈਂਪਸ | ਸ਼ਹਿਰੀ/ ਕਾਲਜ ਟਾਊਨ, 1,015 acres (411 ha) |
---|
ਰੰਗ | ਯੇਲ ਨੀਲਾ[4] |
---|
ਛੋਟਾ ਨਾਮ | ਯੇਲ ਬੁੱਲਡੌਗਜ਼ |
---|
ਮਾਨਤਾਵਾਂ | Ivy ਲੀਗ AAU IARU NAICU[5] |
---|
ਮਾਸਕੋਟ | ਹੈਂਡਸਮ ਡੈਨ |
---|
ਵੈੱਬਸਾਈਟ | www.yale.edu |
---|
 |
ਬੰਦ ਕਰੋ