ਯੋਗਿੰਦਰ ਯਾਦਵ
From Wikipedia, the free encyclopedia
Remove ads
ਯੋਗੇਂਦਰ ਸਿੰਘ ਯਾਦਵ (ਜਨਮ 9 ਮਈ 1963) ਇੱਕ ਭਾਰਤੀ ਸਮਾਜ ਸ਼ਾਸਤਰੀ ਹੈ ਜੋ ਆਮ ਆਦਮੀ ਪਾਰਟੀ ਦੇ ਮੈਂਬਰ ਵਜੋਂ ਰਾਜਨੀਤਕ ਤੌਰ ਤੇ ਸਰਗਰਮ ਹੈ। ਉਸ ਦੇ ਵਿਦਿਅਕ ਦਿਲਚਸਪੀ ਦੇ ਖੇਤਰਾਂ ਵਿੱਚ ਲੋਕਰਾਜ ਸਿਧਾਂਤ, ਚੋਣ ਅਧਿਅਨ, ਸਰਵੇ ਖੋਜ, ਰਾਜਨੀਤੀ ਸਿਧਾਂਤ, ਆਧੁਨਿਕ ਭਾਰਤੀ ਰਾਜਨੀਤਕ ਚਿੰਤਨ ਅਤੇ ਭਾਰਤੀ ਸਮਾਜਵਾਦ ਹੈ। ਯੋਗੇਂਦਰ ਯਾਦਵ ਵਿਕਾਸਸ਼ੀਲ ਸਮਾਜਾਂ ਦੇ ਅਧਿਅਨ ਕੇਂਦਰ (ਸੀ ਐੱਸ ਡੀ ਐੱਸ), ਦਿੱਲੀ ਵਿਖੇ 2004 ਤੋਂ ਸੀਨੀਅਰ ਫੈਲੋ ਹੈ। [1] ਡਾ. ਯੋਗੇਂਦਰ ਯਾਦਵ ਯੂਜੀਸੀ ਦਾ ਮੈਂਬਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads