ਰਾਏਸਰ
From Wikipedia, the free encyclopedia
Remove ads
ਰਾਏਸਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿੱਚ ਸਥਿਤ ਇੱਕ ਵੱਡਾ ਪਿੰਡ ਹੈ ਜਿੱਥੇ ਕੁੱਲ 420 ਪਰਿਵਾਰ ਰਹਿੰਦੇ ਹਨ। ਰਾਏਸਰ ਪਿੰਡ ਦੀ ਆਬਾਦੀ 2262 ਹੈ ਜਿਸ ਵਿੱਚੋਂ 1204 ਮਰਦ ਹਨ ਜਦੋਂ ਕਿ 1058 ਔਰਤਾਂ ਹਨ।[1] ਇਹ ਸ਼ਹਿਰ ਬਰਨਾਲਾ ਤੋਂ 13 ਕਿਲੋਮੀਟਰ ਦੂਰ ਸਥਿਤ ਹੈ। ਸਿੱਖਿਆ ਲਈ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ, ਸਰਕਾਰੀ ਮਿਡਲ, ਸਰਕਾਰੀ ਸੈਕੰਡਰੀ, ਸਰਕਾਰੀ ਸੀਨੀਅਰ ਸੈਕੰਡਰੀ, ਸਕੂਲ ਦੀ ਸਹੂਲਤ ਹੈ। ਸਿਹਤ ਸੰਭਾਲ ਲਈ ਪਿੰਡ ਵਿੱਚ ਡਿਸਪੈਂਸਰੀ ਵੀ ਹੈ। ਸਭ ਤੋਂ ਨੇੜਲੇ ਪਾਣੀ ਦੇ ਸਰੋਤ ਟਿਊਬਵੈੱਲ/ਬੋਰਹੋਲ ਹਨ।
Remove ads
ਵਿਸ਼ੇਸ਼ ਵਿਆਕਤੀ
- ਇੱਨਕਲਾਬੀ ਕਵੀ ਸੰਤ ਰਾਮ ਉਦਾਸੀ[2]
- ਖੇਡ ਲੇਖਕ - ਡਾ. ਬਿੱਲੂ ਰਾਏਸਰ [3]
ਹਵਾਲੇ
Wikiwand - on
Seamless Wikipedia browsing. On steroids.
Remove ads