ਰੂਬੀਨਾ ਦਿਲਾਇਕ
ਭਾਰਤੀ ਅਦਾਕਾਰਾ From Wikipedia, the free encyclopedia
Remove ads
ਰੂਬੀਨਾ ਦਿਲਾਇਕ ਇਕ ਭਾਰਤੀ ਅਭਿਨੇਤਰੀ ਹੈ।[2] ਉਸ ਨੇ ਟੀਵੀ ਸੀਰੀਜ਼ ਛੋਟੀ ਬਹੂ ਵਿਚ ਮੁੱਖ ਕਿਰਦਾਰ ਰਾਧਿਕਾ ਦੀ ਭੂਮਿਕਾ ਨੂੰ ਬਹੁਤ ਪਸੰਦ ਕੀਤਾ ਗਿਆ ਅਤੇ 2016 ਦੇ ਸੀਕੁਅਲ ਛੋਟੀ ਬਹੂ 2 ਵਿਚ ਵੀ ਭੂਮਿਕਾ ਨਿਭਾ ਰਹੀ ਹੈ।[3] ਦਿਲਾਇਕ ਨੂੰ ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ ਸੂਚੀ ਵਿਚ 11 ਵੇਂ ਨੰਬਰ ਉੱਤੇ ਚੁਣਿਆ ਗਿਆ ਸੀ।[4] ਵਰਤਮਾਨ ਵਿੱਚ, ਉਹ ਲੜੀਬਾਰ ਸ਼ਕਤੀ-ਅਸ਼ਤਿਤਵ ਕੇ ਅਹਿਸਾਸ ਕੀ ਵਿੱਚ ਮੁੱਖ ਅਦਾਕਾਰਾ ਦੀ ਭੂਮਿਕਾ ਕਰ ਰਹੀ ਹੈ ਜੋ ਕੀ ਕਲਰ ਟੀਵੀ ਉੱਤੇ ਪ੍ਰਸ਼ਾਰਿਤ ਹੁੰਦਾ ਹੈ।[5]
Remove ads
ਟੈਲੀਵਿਜਨ
Remove ads
Awards
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads