ਰੋਮਨ ਜੈਕਬਸਨ ਨੇ ਪ੍ਰਕਾਰਜੀ ਭਾਸ਼ਾ ਵਿਗਿਆਨ ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। [1] ਪ੍ਰਕਾਰਜੀ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।

Remove ads
ਤੱਤ
- ਸੰਬੋਧਕ (Addresser/Sender)
- ਸੰਬੋਧਿਤ (Addressee/Receiver)
- ਸੰਦੇਸ਼ (Message)
- ਪ੍ਰਸੰਗ (Context)
- ਸੰਪਰਕ (Contact)
- ਕੋਡ (Code)
ਭਾਸ਼ਾਈ ਪ੍ਰਕਾਰਜ (functions of language)
ਅਗਾਂਹ ਇਹ ਛੇ ਤੱਤ ਭਾਸ਼ਾ ਦੇ ਛੇ ਪ੍ਰਕਾਰਜ ਨਿਸ਼ਚਿਤ ਕਰਦੇ ਹਨ। ਹਰ ਇੱਕ ਤੱਤ ਦਾ ਆਪਣਾ ਪ੍ਰਕਾਰਜ ਹੁੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads