ਲਾਲ ਬੀਨ ਪੇਸਟ
From Wikipedia, the free encyclopedia
Remove ads
ਲਾਲ ਬੀਨ ਪੇਸਟ ਜਾਂ ਅਦਜ਼ੁਕੀ ਬੀਨ ਪੇਸਟ ਗੂੜੇ ਲਾਲ ਰੰਗ ਦਾ ਹੁੰਦਾ ਹੈ। ਇਸਨੂੰ ਜਪਾਨੀ ਮਿਠਾਈਆਂ, ਕੋਰੀਅਨ ਅਤੇ ਚੀਨੀ ਭੋਜਨ ਬਨਾਉਣ ਲਈ ਵਰਤਿਆ ਜਾਂਦਾ ਹੈ। ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਸਲ ਲਿਆ ਜਾਂਦਾ ਹੈ ਫ਼ੇਰ ਚੀਨੀ ਅਤੇ ਸਹਿਤ ਨਾਲ ਇਸਨੂੰ ਮਿਠਾਸ ਦਿੱਤੀ ਜਾਂਦੀ ਹੈ। ਇੰਨਾਂ ਦੇ ਬੀਜ ਨੂੰ ਮਿੱਠਾ ਕਰਣ ਤੋਂ ਪਹਿਲਾਂ ਛਾਣਕੇ ਅੱਲਗ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਮਖਮਲੀ ਅਤੇ ਸਮਾਨ ਮਿਸ਼ਰਣ ਬੰਦਾ ਹੈ।[1]

Remove ads
ਨਿਰੁਕਤੀ
ਕਿਸਮਾਂ
ਲਾਲ ਬੀਨ ਪੇਸਟ ਨੂੰ ਇਸ ਦੇ ਇਕਸਾਰਤਾ ਅਨੁਸਾਰ ਗਰੇਡ ਕਿੱਤਾ ਜਾਂਦਾ ਹੈ। ਜਪਾਨੀ ਖਾਣੇ ਵਿੱਚ ਇਸਦੀ ਆਮ ਨਸਲਾਂ :
- ਤਸੁਬੁਆਨ (粒餡), ਸਾਬਤ ਲਾਲ ਬੀਨ ਚੀਨੀ ਨਾਲ ਉਬਲੀ ਹੋਈ।
- ਤਸੁਬੁਸ਼ੀਆਨ (潰し餡), ਜਿੱਥੇ ਫਲੀਆਂ ਨੂੰ ਉਬਾਲ ਕੇ ਮਸਲ ਦਿੱਤਾ ਜਾਂਦਾ ਹੈ।
- ਕੋਸ਼ੀਆਨ (漉し餡), ਜਿਸਨੂੰ ਚਾਨਣੀ ਵਿੱਚੋਂ ਫ਼ੇਰਕੇ ਉਸਦੀ ਬਾਹਰਲੀ ਪਰਤ ਕੱਦ ਦਿੱਤੀ ਜਾਂਦੀ ਹੈ.
- ਸਾਰਾਸ਼ੀਆਨ (晒し餡), ਜਿਸਨੂੰ ਸੁਕਾਕੇ ਦੁਬਾਰਾ ਪਾਣੀ ਨਾਲ ਮਿਲਾ ਦਿੱਤਾ ਜਾਂਦਾ ਹੈ।

ਚੀਨੀ ਖਾਣੇ ਵਿੱਚ ਇਸਦੀ ਸਬਤੋਂ ਆਮ ਕਿਸਮਾਂ :
- ਮਸਲੀ : ਅਦਜ਼ੁਕੀ ਬੀਨ ਨੂੰ ਉਬਾਲਕੇ ਉਸਨੂੰ ਮਾਲ ਲਿਆ ਜਾਂਦਾ ਹੈ. ਪੇਸਟ ਵਿੱਚ ਬੀਨ ਦੇ ਟੁੱਟੇ ਪੀਸ ਤੇ ਵੀ ਹੁੰਦੇ ਹਨ।
- ਮੱਖਮਲੀ : ਅਦਜ਼ੁਕੀ ਬੀਨ ਨੂੰ ਉਬਾਲ ਲਿਆ ਜਾਂਦਾ ਬਿਨਾ ਉਸਨੂੰ ਮਸਲੇ ਅਤੇ ਚੀਨੀ ਪਾਏ ਅਤੇ ਪਤਲਾ ਕਰ ਦਿੱਤਾ ਜਾਂਦਾ ਹੈ. ਫੇਰ ਉਸਨੂੰ ਛਾਨਣੀ ਨਾਲ ਛਾਣ ਲਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads