ਲੁਆਰ ਦਰਿਆ

From Wikipedia, the free encyclopedia

ਲੁਆਰ ਦਰਿਆmap
Remove ads

ਲੁਆਰ ਜਾਂ ਲੋਆਰ (ਫ਼ਰਾਂਸੀਸੀ ਉਚਾਰਨ: [lwaʁ]; ਓਕਸੀਤਾਈ: [Léger] Error: {{Lang}}: text has italic markup (help); ਬ੍ਰੈਟਨ: [Liger] Error: {{Lang}}: text has italic markup (help)) ਫ਼ਰਾਂਸ ਦਾ ਸਭ ਤੋਂ ਲੰਮਾ ਦਰਿਆ ਹੈ।[3] 1012 ਕਿ.ਮੀ. (629 ਮੀਲ) ਦੀ ਲੰਬਾਈ ਵਾਲ਼ਾ ਇਹ ਦਰਿਆ ਫ਼ਰਾਂਸ ਦੇ ਲਗਭਗ ਪੰਜਵੇਂ ਹਿੱਸੇ ਨੂੰ ਸਿੰਜਦਾ ਹੈ[1] ਅਤੇ ਦੁਨੀਆਂ ਦਾ 170ਵਾਂ ਸਭ ਤੋਂ ਲੰਮਾ ਦਰਿਆ ਹੈ।

47°16′09″N 2°11′09″W
ਵਿਸ਼ੇਸ਼ ਤੱਥ ਦੇਸ਼, ਸਰੋਤ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads