ਲੁਡਵਿਗ ਵਿਟਗਨਸਟਾਈਨ

ਆਸਟਰੀਆਈ-ਬਰਤਾਨਵੀ ਦਾਰਸ਼ਨਿਕ From Wikipedia, the free encyclopedia

ਲੁਡਵਿਗ ਵਿਟਗਨਸਟਾਈਨ
Remove ads

ਲੁਡਵਿਗ ਜੋਸਿਫ ਜੋਹਾਨਨ ਵਿਟਗਨਸਟਾਈਨ (26 ਅਪਰੈਲ 1889 – 29 ਅਪਰੈਲ 1951) ਇੱਕ ਆਸਟਰੀਆਈ-ਬਰਤਾਨਵੀ ਦਾਰਸ਼ਨਿਕ ਸੀ ਜਿਸਨੇ ਮੁੱਖ ਤੌਰ ਤੇ ਤਰਕ ਸਾਸ਼ਤਰ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ ਆਦਿ ਖੇਤਰਾਂ ਵਿੱਚ ਕੰਮ ਕੀਤਾ।[1] 1939 ਤੋਂ 1947 ਤੱਕ ਵਿਟਗਨਸਟਾਈਨ ਨੇ ਕੈਮਬਰਿਜ ਯੂਨੀਵਰਸਿਟੀ ਵਿੱਚ ਅਧਿਆਪਨ ਸੇਵਾ ਨਿਭਾਈ।[2] ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਇੱਕ ਪੁਸਤਕ ਰੀਵਿਊ, ਇੱਕ ਲੇਖ, ਇੱਕ ਬੱਚਿਆਂ ਦੀ ਡਿਕਸ਼ਨਰੀ, ਅਤੇ 75-ਪੰਨਿਆਂ ਦਾ ਟਰੈਕਟਾਟਸ ਲੌਜਿਕੋ-ਫਿਲੋਸੋਫ਼ੀਕਸ (Tractatus Logico-Philosophicus)(1921) ਹੀ ਪ੍ਰਕਾਸ਼ਿਤ ਕਰਵਾਇਆ। [3]

ਵਿਸ਼ੇਸ਼ ਤੱਥ ਲੁਡਵਿਗ ਵਿਟਗਨਸਟਾਈਨ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads