ਵਰਲਡਕੈਟ

From Wikipedia, the free encyclopedia

Remove ads

ਵਰਲਡਕੈਟ (ਅੰਗ੍ਰੇਜ਼ੀ: WorldCat) ਇੱਕ ਯੂਨੀਅਨ ਕੈਟਾਲਾਗ ਹੈ ਜੋ 170 ਦੇਸ਼ਾਂ ਅਤੇ ਰਾਜਖੇਤਰਾਂ ਦੇ 72,000 ਪੁਸਤਕਾਲਾਂ ਦੀਆਂ ਸੰਗ੍ਰਿਹਾਂ ਦਾ ਮਖਰਚੇ ਕਰਦਾ ਹੈ।[1] ਇਹ ਸਾਰੇ ਪੁਸਤਕਾਲੇ ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ (OCLC) ਅੰਤਰਰਾਸ਼ਟਰੀ ਸਹਿਕਾਰੀ ਦੇ ਭਾਗੀਦਾਰ ਹਨ। ਇਹ OCLC ਆਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ,ਇੰਕ. ਦੁਆਰਾ ਚਲਾਇਆ ਜਾ ਰਿਹਾ ਹੈ।[2] ਭਾਗੀਦਾਰ ਪੁਸਤਕਾਲੇ ਸਮੂਹਿਕ ਤੌਰ ਤੇ ਵਰਲਡਕੈਟ ਡਾਟਾਬੇਸ ਦੀ ਸਾਂਭ ਕਰਦੇ ਹਨ।

Remove ads

ਇਤੇਹਾਸ

OCLC 1967 ਵਿੱਚ ਸ਼ੁਰੂ ਕੀਤਾ ਗਿਆ ਸੀ।[3] ਓਹੀ ਸਾਲ ਜਿਸ ਵਿੱਚ ਫ੍ਰੇਡ ਕਿਲਗੁਰ ਨੇ ਵਰਲਡਕੈਟ ਸ਼ੁਰੂ ਕੀਤਾ ਸੀ।[4] ਪਰ ਪਹਲੇ ਕੈਟਾਲਾਗ ਰਿਕਾਰਡ 1971 ਵਿੱਚ ਪਾਏ ਗਏ ਸਨ।[5] ਨਵੰਬਰ 2014 ਵਿਚ ਵਰਲਡਕੈਟ ਵਿੱਚ 3300 ਲੱਖ ਤੋਂ ਵਧ ਰਿਕਾਰਡ ਸਨ.[1] ਇਹ ਸੰਸਾਰ ਦਾ ਸਭ ਤੋਂ ਵਡਾ ਸੰਭਵ ਡਾਟਾਬੇਸ ਹੈ।

ਹਵਾਲੇ

ਹੋਰ ਪੜ੍ਹਨ ਲਈ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads