ਵਰੁਣ ਸ਼ਰਮਾ

ਭਾਰਤੀ ਅਦਾਕਾਰ From Wikipedia, the free encyclopedia

ਵਰੁਣ ਸ਼ਰਮਾ
Remove ads

ਵਰੁਣ ਸ਼ਰਮਾ[1] ਇੱੱਕ ਭਾਰਤੀ ਅਭਿਨੇਤਾ ਹੈ। ਜਿਸਨੇ ਬਾਲੀਵੁੱਡ ਦੀ ਹਿੱਟ ਫਿਲਮ ਫੁਕਰੇ 2013 ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[2][3] ਫੁਕਰੇ ਵਿੱਚ ਕੰਮ ਕਰਨ ਤੋਂ ਬਾਅਦ ਉਸਨੇ ਹੋਰ ਵੀ ਕਈ ਕਾਮੇਡੀ ਫ਼ਿਲਮਾਂ ਵਿੱੱਚ ਕੰਮ ਕੀਤਾ ਜਿਵੇਂ ਕਿ ਕਿਸ ਕਿਸਕੋ ਪਿਆਰ ਕਰੂੰ' ਅਤੇ ਦਿਲਵਾਲੇ ਆਦਿ।

ਵਿਸ਼ੇਸ਼ ਤੱਥ ਵਰੁਣ ਸ਼ਰਮਾ, ਜਨਮ ...
Remove ads

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ

ਉਸਨੇ ਸਨਵਰ ਦੇ ਲੌਰੈਂਸ ਸਕੂਲ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ, ਬਾਅਦ ਵਿੱਚ 11 ਅਤੇ 12 ਦੀ ਕਲਾਸ ਪੂਰੀ ਕਰਨ ਲਈ ਜਲੰਧਰ ਦੇ ਏਪੀਜੇ ਸਕੂਲ ਵਿੱਚ ਦਾਖਿਲਾ ਲਿਆ। ਆਈ.ਟੀ.ਐਫ.ਟੀ. ਚੰਡੀਗੜ ਤੋਂ ਉਸਨੇ ਮੀਡੀਆ, ਮਨੋਰੰਜਨ ਅਤੇ ਫਿਲਮ ਤਕਨਾਲੋਜੀ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪਹਿਲੀ ਫਿਲਮ ਫੁਕਰੇ ਤੋਂ ਪਹਿਲਾਂ ਕਈਆਂ ਕੰਪਨੀਆਂ ਲਈ ਵਿਗਿਆਪਨ ਵਿੱਚ ਕੰਮ ਕੀਤਾ, ਜਿਸ ਵਿੱਚ ਵਿਰਜਨ ਮੋਬਾਇਲ, ਏਯਰਟੇਲ, ਇਬੇ ਅਤੇ ਨਿਸਾਨ ਮਿਕਰਾ ਸ਼ਾਮਲ ਹਨ।[4]

ਫਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਫਿਲਮਾਂ ...

ਅਵਾਰਡ ਅਤੇ ਨਾਮਜ਼ਦਗੀਆਂ

ਹੋਰ ਜਾਣਕਾਰੀ ਸਾਲ, ਫਿਲਮ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads