ਵਿਕਤੋਰ ਖਾਰਾ
From Wikipedia, the free encyclopedia
Remove ads
ਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼ (ਸਪੇਨੀ ਉਚਾਰਨ: [ˈbiktor ˈliðjo ˈxaɾa marˈtines]; 28 ਸਤੰਬਰ 1932 – 15 ਸਤੰਬਰ 1973)[1]ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ ਅਤੇ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ।
Remove ads
ਜੀਵਨੀ
ਵਿਕਟੋਰ ਜਾਰਾ ਚਿੱਲੀ ਦੇ ਇੱਕ ਦਿਹਾਤੀ ਗਰੀਬ 'ਚ ਪੈਦਾ ਹੋਇਆ ਸੀ। ਪਿਤਾ ਉੱਕਾ ਅਨਪੜ੍ਹ ਸੀ ਅਤੇ ਜਾਰਾ ਨੂੰ ਪੜ੍ਹਾਉਣ ਦੀ ਬਜਾਈ ਜਲਦੀ ਤੋਂ ਜਲਦੀ ਕੰਮ ਤੇ ਲਾਉਣਾ ਚਾਹੁੰਦਾ ਸੀ। ਛੇ ਸਾਲ ਦੀ ਉਮਰ ਵਿੱਚ ਹੀ ਜਾਰਾ ਨੂੰ ਖੇਤੀ ਦੇ ਕੰਮ ਵਿੱਚ ਲਾ ਲਿਆ ਗਿਆ ਸੀ। ਪੰਦਰਾਂ ਸਾਲਾਂ ਦੀ ਉਮਰ ਵਿੱਚ ਮਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਵਿਕਟੋਰ ਬੁਰੀ ਤਰ੍ਹਾਂ ਝਿੰਜੋੜ ਦਿਤਾ। ਉਹ ਅਕਾਉਂਟੈਂਟ ਬਣਬੰਨਣਾ ਚਾਹੁੰਦਾ ਸੀ ਪਰ ਮਾਨਸਿਕ ਅਸ਼ਾਂਤੀ ਉਸ ਨੂੰ ਇੱਕ ਪਾਦਰੀ ਬਣਨ ਵੱਲ ਲੈ ਗਈ। ਕੁਝ ਸਾਲਾਂ ਬਾਅਦ ਇਸ ਪਾਸਿਓਂ ਵੀ ਉਸ ਦਾ ਮਨ ਉਚਾਟ ਹੋ ਗਿਆ। ਬਾਅਦ ਵਿੱਚ ਉਹ ਫ਼ੌਜ ਵਿੱਚ ਭਰਤੀ ਹੋ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads