ਵਿਨੋਦ ਭਾਰਦਵਾਜ
From Wikipedia, the free encyclopedia
Remove ads
ਵਿਨੋਦ ਭਾਰਦਵਾਜ (ਜਨਮ 8 ਅਕਤੂਬਰ 1948) ਹਿੰਦੀ ਕਵੀ, ਕਹਾਣੀਕਾਰ, ਫਿਲਮ ਅਤੇ ਕਲਾ ਸਮੀਖਿਅਕ ਅਤੇ ਨਾਵਲਕਾਰ ਹੈ।
ਜੀਵਨ
ਵਿਨੋਦ ਭਾਰਦਵਾਜ ਦਾ ਜਨਮ 8 ਅਕਤੂਬਰ 1948 ਨੂੰ ਲਖਨਊ ਵਿੱਚ ਹੋਇਆ ਸੀ।
ਵਿਦਿਆਰਥੀ ਜੀਵਨ ਵਿੱਚ ਉਸਨੇ ਕਲਾ-ਕਵਿਤਾ ਦੀ ਲਘੂ ਪਤ੍ਰਿਕਾ ਦਾ ਸੰਪਾਦਨ ਕੀਤਾ ਸੀ। ਟਾਈਮਸ ਆਫ ਇੰਡੀਆ ਦੇ ਸਮਾਚਾਰ ਸਪਤਾਹਿਕ ਦਿਨਮਾਨ ਵਿੱਚ 1973 ਤੋਂ 1991 ਤੱਕ ਸੰਪਾਦਕ ਦੇ ਰੂਪ ਵਿੱਚ ਕੰਮ ਕਰਨ ਦੇ ਬਾਅਦ ਉਹ ਨਵਭਾਰਤ ਟਾਈਮਸ, ਦਿੱਲੀ ਦੇ ਫੀਚਰ ਸੰਪਾਦਕ ਵੀ ਰਿਹਾ ਹੈ। 1998 ਤੋਂ ਆਜ਼ਾਦ ਲਿਖਾਰੀ ਵਜੋਂ ਵਿਚਰ ਰਿਹਾ ਹੈ।[1]
ਰਚਨਾਵਾਂ
ਕਾਵਿ ਸੰਗ੍ਰਹਿ
- ਜਲਤਾ ਮਕਾਨ
- ਹੋਸ਼ਿਆਰਪੁਰ
ਵਾਰਤਿਕ
- ਕਲਾ ਕੇ ਸਵਾਲ
- ਨਯਾ ਸਿਨੇਮਾ
- ਸਮਾਂ ਔਰ ਸਿਨੇਮਾ
- ਕਲਾ-ਚਿਤਰਕਲਾ
- ਆਧੁਨਿਕ ਕਲਾ ਕੋਸ਼ (ਸੰਪਾਦਿਤ)
ਨਾਵਲ
- ਸੇੱਪੁਕੁ
ਹਵਾਲੇ
Wikiwand - on
Seamless Wikipedia browsing. On steroids.
Remove ads