ਵੈਨਕੂਵਰ ਸਕੂਲ ਬੋਰਡ

From Wikipedia, the free encyclopedia

ਵੈਨਕੂਵਰ ਸਕੂਲ ਬੋਰਡ
Remove ads

ਵੈਂਕੂਵਰ ਸਕੂਲ ਬੋਰਡ (ਸਕੂਲ ਜਿਲਾ # 39, Vancouver School Board) ਵੈਂਕੂਵਰ, ਬਰੀਟੀਸ਼ ਕੋਲੰਬਿਆ, ਕਨਾਡਾ ਵਿੱਚ ਸਥਿਤ ਇੱਕ ਸਕੂਲ ਜਿਲਾ ਹੈ। ਨੌਂ ਨਿਆਸੀਆਂ ਦਾ ਇੱਕ ਬੋਰਡ ਇਸ ਜਿਲ੍ਹੇ ਦਾ ਪ੍ਰਬੰਧਨ ਕਰਦਾ ਹੈ, ਜੋ ਕਿ ਵੈਂਕੂਵਰ ਸ਼ਹਿਰ ਅਤੇ ਯੂਨੀਵਰਸਿਟੀ ਬੰਦੋਬਸਤੀ ਭੂਮੀ ਦੇ ਕਾਰਜ ਕਰਦਾ ਹੈ। ਵੈਨਕੂਵਰ ਸਕੂਲ ਜ਼ਿਲਾ ਇੱਕ ਵੱਡਾ, ਸ਼ਹਿਰੀ ਅਤੇ ਬਹੁਸਾਂਸਕ੍ਰੀਤਕ ਹੈ। ਸਕੂਲ ਬੋਰਡ ੫੬,੦੦੦ ਬੱਚਿਆਂ ਨੂੰ ਬਾਲ ਵਿਹਾਰ ਵਿੱਚ ਗ੍ਰੇਡ ੧੨ ਤਕ ਪ੍ਰੋਗਰਾਮ, ੩੦੦੦ ਤੋਂ ਵੱਧ ਵਿਅਸਕ ਪ੍ਰੋਡ ਸਿੱਖਿਆ ਪ੍ਰੋਗਰਾਮ ਵਿੱਚ ਅਤੇ ੪੦,੦੦੦ ਅਗੇਤੀ ਸਿੱਖਿਆ ਵਿੱਚ ਸ਼ਾਮਿਲ ਹਨ।

Thumb
Vancouver School Board headquarters
Remove ads

ਸਕੂਲ

ਹੋਰ ਜਾਣਕਾਰੀ ਨਾ, ਸਮੁਦਾਏ ...
Remove ads

ਵਿਸ਼ੇਸ਼ ਪਰੋਗਰਾਮ

  • ਯੂਨੀਵਰਸਿਟੀ ਸੰਕਰਮਣ ਪਰੋਗਰਾਮ ਇੱਕ ਅਰੰਭਕ ਯੂਨੀਵਰਸਿਟੀ ਪਰਵੇਸ਼ ਪ੍ਰੋਗਰਾਮ ਹੈ ਕਿ ਬਰੀਟੀਸ਼ ਕੋਲੰਬਿਆ ਯੂਨੀਵਰਸਿਟੀ ਵਿੱਚ ਹੈ। ਇਸ ਪਰੋਗਰਾਮ ਦੇ ਵਿਦਿਆਰਥੀ ਸਭ UBC ਸਹੂਲਤਾਂ ਨੂੰ ਵਰਤ ਸਕਦੇ ਹਨ ਅਤੇ UBC ਆਈਡੀ ਕਾਰਡ ਦੇ ਅਧਿਕਾਰੀ ਹਨ।
  • ਟਰੇਕ ਆਉਟਡੋਰ ਸਿੱਖਿਆ ਪਰੋਗਰਾਮ (TREK Outdoor Education Program)
  • ਸਿਟੀ ਸਕੂਲ

References

ਹਵਾਲੇ

ਬਾਰਲੇ ਪੇਜ

Loading related searches...

Wikiwand - on

Seamless Wikipedia browsing. On steroids.

Remove ads