ਵੈਪਕੋਸ ਲਿਮਿਟਡ
From Wikipedia, the free encyclopedia
Remove ads
ਵੈਪਕੋਸ ਲਿਮਿਟਡ (Eng: Water and Power Consultancy Services (WAPCOS)) ਭਾਰਤ ਸਰਕਾਰ ਦੇ ਕੇਂਦਰੀ ਜਲ ਮੰਤਰਾਲਿਆ ਦਾ ਇੱਕ ਸਲਾਹਕਾਰ ਸੰਗਠਨ ਹੈ। ਇਹ ਕੰਪਨੀ ਜਲ ਸਰੋਤਾਂ, ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਮਾਮਲਿਆ ਵਿੱਚ ਸਲਾਹ ਦਿੰਦੀ ਹੈ। ਇਸ ਦੀ ਸ਼ੁਰੂਆਤ 1969 ਵਿੱਚ ਹੋਈ ਅਤੇ ਹੁਣ ਇਸ ਦੇ ਪ੍ਰੋਜੈਕਟ ਭਾਰਤ,ਏਸ਼ੀਆਂ ਅਤੇ ਅਫਰੀਕਾ ਵਿੱਚ ਚੱਲ ਰਹੇ ਹਨ।[1][2]
ਇਤਿਹਾਸ
ਇਸ ਕੰਪਨੀ ਭਾਰਤ ਦੇ ਕੰਪਨੀ ਐਕਟ 1956 ਵਿੱਚ ਸ਼ਾਮਿਲ ਹੈ। ਕੰਪਨੀ ਦੀ ਸ਼ੁਰੂਆਤ ਤੋਂ ਹੁਣ ਤੱਕ ਇਸਨੇ ਪੂਰੇ ਵਿਸ਼ਵ ਵਿੱਚ ਲਗਭਗ 50 ਦੇਸ਼ਾਂ ਵਿੱਚ ਪ੍ਰੋਜੈਕਟ ਕੀਤੇ ਹਨ।[3]
ਹਵਾਲੇ
Wikiwand - on
Seamless Wikipedia browsing. On steroids.
Remove ads