ਸਜਾਤੀ ਲੜੀ

From Wikipedia, the free encyclopedia

Remove ads

ਰਸਾਇਣ ਵਿਗਿਆਨ ਵਿੱਚ ਸਜਾਤੀ ਲੜੀ ਜਾਂ ਸਮਰੂਪੀ ਲੜੀ ਯੋਗਾਂ ਦੀ ਉਹ ਲੜੀ ਹੁੰਦੀ ਹੈ ਜਿਹਨਾਂ ਦਾ ਸਧਾਰਨ ਫ਼ਾਰਮੂਲਾ ਇੱਕੋ ਹੀ ਹੋਵੇ ਅਤੇ ਆਮ ਤੌਰ ਉੱਤੇ ਜੋ ਸਿਰਫ਼ ਇੱਕ ਮਾਪ ਕਰ ਕੇ ਇੱਕ ਦੂਜੇ ਤੋਂ ਵੱਖੋ-ਵੱਖ ਹੋਣ—ਜਿਵੇਂ ਕਿ ਕਾਰਬਨ ਲੜੀ ਦੀ ਲੰਬਾਈ।[1] ਅਜਿਹੀਆਂ ਲੜੀਆਂ ਦੀਆਂ ਕੁਝ ਮਿਸਾਲਾਂ ਅਲਕੇਨਾਂ (ਪੈਰਾਫ਼ਿਨਾਂ) ਅਤੇ ਉਹਨਾਂ ਤੋਂ ਉਪਜੇ ਕੁਝ ਯੋਗ ਜਿਵੇਂ ਕਿ ਅਲਕੋਹਲਾਂ, ਐਲਡੀਹਾਈਡ ਅਤੇ (ਮੋਨੋ) ਕਾਰਬੌਕਸਿਲੀ ਤਿਜ਼ਾਬ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads