ਸਟਾਕਹੋਮ
ਸਵੀਡਨ ਦੀ ਰਾਜਧਾਨੀ From Wikipedia, the free encyclopedia
Remove ads
ਸਟਾਕਹੋਮ[1]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ।[2][3] ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।
Remove ads
ਤਸਵੀਰਸ਼ਾਲਾ
- ਪੁਰਾਣੇ ਨਗਰ ਦਾ ਦਿੱਸਹੱਦਾ
- ਸਟਾਕਹੋਮ ਸ਼ਹਿਰ ਵਿੱਚ ਸਕੇਪਸ਼ੋਮਨ ਵਿਖੇ ਸ਼ਿਪ ਆਫ਼ ਚਾਪਮੈਨ
- ਗ੍ਰੈਂਡ ਹੋਟਲ
- ਸਕਾਨਿਆਬਾਂਕਨ ਦਾ ਮੂਹਰਲਾ ਦ੍ਰਿਸ਼
- ਨਾਰਡਿਸਕਾ ਕੋਂਪਾਨੀਅਤ ਦਾ ਡਿਪਾਰਟਮੈਂਟ ਸਟੋਰ
- ਦੋ ਕੁੰਗਸਤਾਰਨਨ ਇਮਾਰਤਾਂ ਦਾ ਦ੍ਰਿਸ਼
- ਸਲੂਸਨ ਵਿੱਚ ਸਟਾਕਹੋਮ ਸ਼ਹਿਰੀ ਅਜਾਇਬਘਰ
- ਉੱਤਰੀ ਸੋਦਰਮਾਮ ਅਤੇ ਰਿਦਾਰਹੋਮਨ ਨੂੰ ਜਾਂਦਾ ਪੁਲ
- ਦੱਖਣੀ ਸੋਦਰਮਾਮ ਅਤੇ ਜਾਹਨਸ਼ੋਵ
- ਦਰਾਤਨਿੰਗਾਤਨ ਦੀ ਖ਼ਰੀਦਦਾਰੀ ਗਲੀ
- ਪਬਲਿਕ ਚੌਂਕ, ਸਤੂਰੇਪਲਾਨ
- ਨਾਰਡਿਕ ਅਜਾਇਬਘਰ, ਦਿਊਰਗਾਰਡਨ ਵਿੱਚ
- ਵਸਾਸਤਾਦੇਨ ਵਿੱਚ ਸਟਾਕਹੋਮ ਪਬਲਿਕ ਪੁਸਤਕਾਲਾ
- ਸਰਗਲਸ ਤੋਲਗ, ਕੇਂਦਰੀ ਸਟਾਕਹੋਮ ਵਿਚਲਾ ਵਪਾਰਕ ਚੌਂਕ
- ਸਟਾਕਹੋਮ ਸਿਟੀ ਹਾਲ, ਨੋਬਲ ਪੁਰਸਕਾਰ ਦਾ ਮਿਲਨ ਸਥਾਨ
- ਰਿਸਕਬ੍ਰਾਨ ਦਾ ਦ੍ਰਿਸ਼, ਜਿਸ ਵਿੱਚ ਰੋਜ਼ਨਬਾਦ, ਸਾਗਰਸਕਾ ਪਲਾਤਸੇਤ ਅਤੇ ਸਟਾਕਹੋਮ ਗੀਤ-ਨਾਟ ਘਰ ਵਿਖਾਈ ਦੇ ਰਹੇ ਹਨ
- ਕੇਂਦਰੀ ਸਟਾਕਹੋਮ ਦਾ ਹਵਾਈ ਦ੍ਰਿਸ਼
- ਸਟਾਕਹੋਮ ਮਹੱਲ ਦਾ ਦਿੱਸਹੱਦਾ
- ਸੋਲਗ੍ਰਾਂਦ, ਸਟਾਕਹੋਮ ਦੇ ਪੁਰਾਣੇ ਜ਼ਿਲ੍ਹਿਆਂ ਦੇ ਬਹੁਤੇ ਸ਼ਰਾਬਖ਼ਾਨਿਆਂ ਦਾ ਆਮ ਦ੍ਰਿਸ਼
Remove ads
ਹਵਾਲੇ
Wikiwand - on
Seamless Wikipedia browsing. On steroids.
Remove ads