ਸਬੀਰ ਭਾਟੀਆ

From Wikipedia, the free encyclopedia

Remove ads

ਸਬੀਰ ਭਾਟੀਆ (ਜਨਮ 30 ਦਸੰਬਰ 1968) ਇੱਕ ਭਾਰਤੀ-ਅਮਰੀਕੀ ਵਪਾਰੀ(ਬਿਜ਼ਨਸਮੈਨ) ਹੈ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ ਹੈ। ਸਬੀਰ ਭਾਟੀਆ ਦੀ ਸਬਸੇ-ਬੋਲੋ ਨੇ ਜੈਕਸਤਰ ਨੂੰ ਨਾ-ਮਾਲੂਮ ਰਕਮ ਵਿੱਚ ਖਰੀਦ ਲਿਆ।

ਵਿਸ਼ੇਸ਼ ਤੱਥ ਸਬੀਰ ਭਾਟੀਆ, ਜਨਮ ...
Remove ads

ਕਿੱਤਾ

ਆਪਨੀ ਗ੍ਰੈਜੂੲੇਸ਼ਨ ਪੂਰੀ ਕਰਨ ਮਗਰੋਂ ਸਬੀਰ ਨੇ ਐਪਲ ਕੰਪਿਊਟਰਜ਼ ਅਤੇ ਫਾਇਰ-ਪਾਵਰ ਸਿਸਟਮ ਇੰਕ ਵਿੱਚ ਬਤੌਰ ਹਾਡਵੇਅਰ ਇੰਜੀਨੀਅਰ ਕੰਮ ਕਰਨਾ ਸ਼ੁਰੂ ਕਰ ਦਿੱਤਾ। 1988 ਵਿੱਚ 19 ਸਾਲਾ ਸਬੀਰ ਭਾਟੀਆ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਗਿਆ।ਸਟੈਨਫਰਡ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਐੱਮ.ਐੱਸਸੀ. ਕੀਤੀ। ਸਬੀਰ ਭਾਟੀਆ ਵਿਸ਼ਵ ਪ੍ਰਸਿੱਧ ਕੰਪਨੀ ਐਪਲ ਦੇ ਸੰਸਥਾਪਕ ਸਟੀਵ ਜੌਬਸ ਨੂੰ ਆਪਣਾ ਆਦਰਸ਼ ਮੰਨਦਾ ਹੈ।ਹੌਟਮੇਲ ਵੇਚਣ ਤੋਂ ਬਾਅਦ ਸਬੀਰ ਭਾਟੀਆ ਨੇ ਮਾਰਚ 1999 ਤੱਕ ਮਾਈਕਰੋਸੌਫਟ ਵਿੱਚ ਨੌਕਰੀ ਕੀਤੀ।[2]

Remove ads

ਹਵਾਲੇ

ਹੋਰ ਪੜ੍ਹੋ

Loading related searches...

Wikiwand - on

Seamless Wikipedia browsing. On steroids.

Remove ads