ਸਰਲ ਚੀਨੀ ਵਰਣਮਾਲਾ
From Wikipedia, the free encyclopedia
Remove ads
ਸਰਲ ਚੀਨੀ ਵਰਣਮਾਲਾ (
简化字ਚੀਨੀ: 简化字; ਪਿਨਯਿਨ: jiǎnhuàzì)[1] ਰਵਾਇਤੀ ਚੀਨੀ ਵਾਂਗ ਉਨ੍ਹਾਂ ਦੋ ਲਿਖਣ ਦੀਆਂ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਚੀਨੀ ਭਾਸ਼ਾ ਨੂੰ ਲਿਖਿਆ ਜਾਂਦਾ ਹੈ। ਚੀਨੀ ਸਰਕਾਰ ਨੇ ਆਮ ਲੋਕਾਂ ਵਿੱਚ ਸਾਖਰਤਾ ਵਧਾਉਣ ਲਈ 1950s ਅਤੇ 1960s ਵਿੱਚ ਇਸ ਨੂੰ ਪ੍ਰਫ਼ੁੱਲਤ ਕੀਤਾ। [2] ਇਸਨੂੰ ਚੀਨ ਅਤੇ ਸਿੰਗਾਪੁਰ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads