ਸਵਰਨ ਨੂਰਾਂ
From Wikipedia, the free encyclopedia
Remove ads
ਸਵਰਨ ਨੂਰਾਂ ਅੰਮ੍ਰਿਤਸਰ, ਪੰਜਾਬ, ਭਾਰਤ ਤੋਂ ਇੱਕ ਸੂਫੀ ਗਾਇਕ ਹੈ।[1]
ਮੁੱਢਲੀ ਜ਼ਿੰਦਗੀ
ਸਵਰਨ ਨੂਰਾਂ ਮਸ਼ਹੂਰ ਸੂਫੀ ਗਾਇਕ, ਬੀਬੀ ਨੂਰਾਂ ਦੇ ਘਰ ਪੈਦਾ ਹੋਈ ਸੀ। ਉਸ ਦਾ ਪਰਿਵਾਰ ਲਾਇਲਪੁਰ, ਹੁਣ ਪਾਕਿਸਤਾਨ ਵਿੱਚ ਵੱਸਦਾ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads