ਸ਼ਹਾਬ ਉੱਦ ਦੀਨ ਉਮਰ ਅਲ-ਸੁਹਰਾਵਰਦੀ

From Wikipedia, the free encyclopedia

Remove ads

ਸ਼ਹਾਬ ਉੱਦ ਦੀਨ ਉਮਰ ਅਲ-ਸੁਹਰਾਵਰਦੀ (ਫ਼ਾਰਸੀ:عمر سهروردى) (–1144-1234) ਕੁਰਦ[1] ਜਾਂ ਇਰਾਨੀ[2][3] ਸੂਫ਼ੀ ਸੀ। ਉਹ ਚੋਰਾਸਮੀਆ ਤੋਂ ਸੀ ਅਤੇ ਅਬੂ ਅਲ-ਨਜੀਬ ਅਲ-ਸੁਹਰਾਵਰਦੀ ਦਾ ਭਤੀਜਾ ਸੀ। ਉਹ ਅਰਬੀ ਸਾਹਿਤ ਦੀ ਸੂਫ਼ੀ ਦਰਸ਼ਨ ਬਾਰੇ ਬੁਨਿਆਦੀ ਪੁਸਤਕ ਅਵਾਰਿਫ ਉਲ-ਮਆਰਫ਼ (ਅਰਬੀ: عوارف المعارف) ਦਾ ਲੇਖਕ ਸੀ।

ਵਿਸ਼ੇਸ਼ ਤੱਥ ਸ਼ਹਾਬ ਉੱਦ ਦੀਨ ਉਮਰ ਅਲ-ਸੁਹਰਾਵਰਦੀ, ਜਨਮ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads