ਸਾਨ ਹੋਜ਼ੇ ਜਾਂ ਸੈਨ ਹੋਜ਼ੇ (; ਸਪੇਨੀ: ਸੰਤ ਜੋਜ਼ਫ਼) ਕੈਲੀਫ਼ੋਰਨੀਆ ਦਾ ਤੀਜਾ ਅਤੇ ਸੰਯੁਕਤ ਰਾਜ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ[3] ਅਤੇ ਸਾਂਤਾ ਕਲਾਰਾ ਕਾਊਂਟੀ ਦਾ ਟਿਕਾਣਾ ਹੈ। ਇਹ ਸਿਲੀਕਾਨ ਘਾਟੀ ਵਿਚਲਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਵਡੇਰੇ ਬੇਅ ਏਰੀਆ ਦਾ ਪ੍ਰਮੁੱਖ ਹਿੱਸਾ ਹੈ। ਇਹ ਉੱਤਰੀ ਕੈਲੀਫ਼ੋਰਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਸਾਨ ਹੋਜ਼ੇ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਸਾਨ ਹੋਜ਼ੇ, ਕੈਲੀਫ਼ੋਰਨੀਆ, ਦੇਸ਼ ...
ਸਾਨ ਹੋਜ਼ੇ, ਕੈਲੀਫ਼ੋਰਨੀਆ |
---|
|
ਸਾਨ ਹੋਜ਼ੇ ਦਾ ਸ਼ਹਿਰ |
 ਸ਼ਹਿਰ ਦੇ ਕੁਝ ਨਜ਼ਾਰੇ |
 Flag |  Seal | |
ਉਪਨਾਮ: "ਐੱਸ.ਜੇ.", "ਸਾਨ ਹੋ" |
ਮਾਟੋ: |
 ਸਾਂਤਾ ਕਲਾਰਾ ਕਾਊਂਟੀ ਵਿੱਚ ਟਿਕਾਣਾ |
ਦੇਸ਼ | ਸੰਯੁਕਤ ਰਾਜ ਅਮਰੀਕਾ |
---|
ਮੁਲਕ | ਫਰਮਾ:Country data ਕੈਲੀਫ਼ੋਰਨੀਆ |
---|
ਕਾਊਂਟੀ | ਸਾਂਤਾ ਕਲਾਰਾ ਕਾਊਂਟੀ |
---|
ਪੁਐਬਲੋ ਦੀ ਸਥਾਪਨਾ | ੨੯ ਨਵੰਬਰ, ੧੭੭੭ |
---|
ਸ਼ਹਿਰ ਬਣਿਆ | ੨੭ ਮਾਰਚ, ੧੮੫੦ |
---|
|
• ਕਿਸਮ | ਪ੍ਰਬੰਧਕੀ ਕੌਂਸਲ |
---|
• ਬਾਡੀ | ਸਾਨ ਹੋਜ਼ੇ ਸ਼ਹਿਰੀ ਕੌਂਸਲ |
---|
• ਸ਼ਹਿਰਦਾਰ | ਚੱਕ ਰੀਡ |
---|
• ਉੱਪ-ਸ਼ਹਿਰਦਾਰ | ਮੈਡੀਸਨ ਨਗੂਅਨ |
---|
• ਸ਼ਹਿਰੀ ਪ੍ਰਬੰਧਕ | ਐੱਡ ਸ਼ਿਕਾਦਾ |
---|
• ਸੈਨੇਟ |
- Ellen Corbett
- Joe Simitian
- Elaine Alquist
- Sam Blakeslee
|
---|
• ਸਭਾ |
- Rich Gordon
- Sally J. Lieber
- Nora Campos
- Jim Beall
- Anna M. Caballero
|
---|
|
• ਸ਼ਹਿਰ | 179.965 sq mi (466.109 km2) |
---|
• Land | 176.526 sq mi (457.201 km2) |
---|
• Water | 3.439 sq mi (8.908 km2) |
---|
• Urban | 447.82 sq mi (720.69 km2) |
---|
• Metro | 8,818 sq mi (22,681 km2) |
---|
|
• ਸ਼ਹਿਰ | 10,00,536[2] |
---|
• ਸ਼ਹਿਰੀ | 18,94,388 |
---|
• ਮੈਟਰੋ | 19,75,342 |
---|
• CSA | 84,69,854 |
---|
ਵਸਨੀਕੀ ਨਾਂ | ਸਾਨ ਹੋਜ਼ੀ |
---|
ਸਮਾਂ ਖੇਤਰ | ਯੂਟੀਸੀ−੮ (PST) |
---|
• ਗਰਮੀਆਂ (ਡੀਐਸਟੀ) | ਯੂਟੀਸੀ−੭ (PDT) |
---|
ਬੰਦ ਕਰੋ