ਸਿਧਾਰਥ (ਫ਼ਿਲਮ)
From Wikipedia, the free encyclopedia
Remove ads
ਸਿਧਾਰਥ (1972) ਹਰਮਨ ਹੈਸ ਰਚਿਤ ਇਸੇ ਹੀ ਨਾਮ ਦੇ ਨਾਵਲ ਤੇ ਅਧਾਰਿਤ ਕੋਨਰਾਡ ਰੂਕਸ ਦੁਆਰਾ ਨਿਰਦੇਸਿਤ ਅੰਗਰੇਜ਼ੀ ਭਾਸ਼ਾ ਦੀ ਫ਼ਿਲਮ ਹੈ।
ਇਹ ਉੱਤਰੀ ਭਾਰਤ ਵਿੱਚ ਫ਼ਿਲਮਾਈ ਗਈ ਸੀ ਅਤੇ ਫ਼ਿਲਮ ਲਈ ਵਰਤੇ ਟਿਕਾਣੇ ਪਵਿੱਤਰ ਸ਼ਹਿਰ ਰਿਸ਼ੀਕੇਸ਼, ਅਤੇ ਭਰਤਪੁਰ ਦੇ ਮਹਾਰਾਜਾ ਦੇ ਪ੍ਰਾਈਵੇਟ ਅਸਟੇਟ ਅਤੇ ਮਹਿਲ ਸਨ।[1]
Remove ads
ਪਲਾਟ
ਇਹ ਫ਼ਿਲਮ ਇੱਕ ਅਮੀਰ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ (ਸ਼ਸ਼ੀ ਕਪੂਰ) ਦੀ ਕਹਾਣੀ ਦੱਸਦੀ ਹੈ। ਉਹ ਇਸ ਫ਼ਿਲਮ ਦਾ ਨਾਇਕ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads