ਸਿੰਧ ਸਾਗਰ ਦੋਆਬ
From Wikipedia, the free encyclopedia
Remove ads
ਸਿੰਧ ਸਾਗਰ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਸਿੰਧ ਸਾਗਰ ਦੋਆਬ ਜੇਹਲਮ ਅਤੇ ਸਿੰਧ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। [1] ਇਹ ਕਸ਼ਮੀਰ ਦੇ ਦੱਖਣੀ ਕੰਢੇ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਸੰਘਣੀ ਆਬਾਦੀ ਹੈ ਅਤੇ ਪੰਜਾਬ ਦੇ ਕੁਝ ਮੁੱਖ ਜਿਲ੍ਹੇ ਵੀ ਸ਼ਾਮਿਲ ਹਨ ਜਿਵੇਂ ਕਿ ਡੇਰਾ ਇਸਮਾਇਲ ਖਾਨ, ਚਕਵਾਲ, ਜੇਹਲਮ, ਬੰਨੂ, ਮੁਜ਼ੱਫ਼ਰਗੜ੍ਹ, ਝੰਗ, ਗੁਜਰਾਤ ਅਤੇ ਹਜ਼ਾਰਾ। ਰਾਵਲਪਿੰਡੀ ਅਤੇ ਇਸਲਾਮਾਬਾਦ ਇੱਥੇ ਦੇ ਪ੍ਰਮੁੱਖ ਸ਼ਹਿਰ ਹਨ।ਇਸਦਾ ਨਾਂ ਦੋਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਉਚਾਰਖੰਡਾਂ ਨੂੰ ਲੈ ਕੇ ਰੱਖਿਆ ਗਿਆ ਸੀ। ਦੁਆਬੀ ਇੱਥੇ ਬੋਲੀ ਜਾਣ ਵਾਲੀਆਂ ਪ੍ਰਮੁੱਖ ਭਾਸ਼ਾਵਾਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads