ਸੀਤਾਕਾਂਤ ਮਹਾਪਾਤਰ
ਭਾਰਤੀ ਲੇਖਕ ਉੜੀਸਾ ਤੋਂ From Wikipedia, the free encyclopedia
Remove ads
ਸੀਤਾਕਾਂਤ ਮਹਾਪਾਤਰ (ਜਨਮ: 17 ਸਤੰਬਰ 1937) ਉੜੀਆ ਅਤੇ ਅੰਗਰੇਜ਼ੀ ਕਵੀ, ਆਲੋਚਕ ਅਤੇ ਸਾਹਿਤਕਾਰ ਹੈ।[1][2] ਉਸ ਨੂੰ 1993 ਵਿੱਚ ਗਿਆਨਪੀਠ ਇਨਾਮ ਨਾਲ ਅਤੇ 2003 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads