ਸੀਮਾ ਮਲਹੋਤਰਾ

From Wikipedia, the free encyclopedia

ਸੀਮਾ ਮਲਹੋਤਰਾ
Remove ads

ਸੀਮਾ ਮਲਹੋਤਰਾ (ਜਨਮ 7 ਅਗਸਤ 1972)[1] ਇੱਕ ਬਰਤਾਨਵੀ ਲੇਬਰ ਅਤੇ ਕੋ-ਆਪਰੇਟਿਵ ਪਾਰਟੀ ਸਿਆਸਤਦਾਨ ਹੈ। ਉਹ 2011 ਵਿੱਚ ਐਲਨ ਕੀਨ ਦੀ ਮੌਤ ਤੋਂ ਬਾਅਦ ਆਯੋਜਿਤ ਕੀਤੀ ਉਪਚੋਣ ਵਿੱਚ ਫੇਲਥਾਮ ਅਤੇ ਹੇਸਟੋਨ ਲਈ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ।[2][3][4]

ਵਿਸ਼ੇਸ਼ ਤੱਥ ਸੀਮਾ ਮਲਹੋਤਰਾMP, ਸੰਸਦ ਮੈਂਬਰ ਫੇਲਥਾਮ ਅਤੇ ਹੇਸਟੋਨ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads