ਸੁਨ ਯਾਤ ਸਨ
From Wikipedia, the free encyclopedia
Remove ads
ਸੁਨ ਯਾਤ-ਸਨ (ਚੀਨੀ ਉਚਾਰਨ:ਸੁਨ ਯੀ ਸ਼ੀਐਂ; 12 ਨਵੰਬਰ 1866 – 12 ਮਾਰਚ 1925)[1][2] ਇੱਕ ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ ਤਾਈਵਾਨ ਵਿੱਚ "ਕੌਮ ਦਾ ਪਿਤਾ" ਅਤੇ ਚੀਨ ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ ਸ਼ਿਨਹਾਈ ਇਨਕਲਾਬ ਦੇ ਸਾਲਾਂ ਦੌਰਾਨ ਛਿੰਙ ਖ਼ਾਨਦਾਨ ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। 1912 ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ ਕਵੋਮਿਨਤਾਂਙ ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ।[3] ਚਿਆਂਗ ਕਾਈ ਸ਼ੇਕ

ਵਿਕੀਮੀਡੀਆ ਕਾਮਨਜ਼ ਉੱਤੇ ਸੁਨ ਯਾਤ-ਸਨ ਨਾਲ ਸਬੰਧਤ ਮੀਡੀਆ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads