ਸੇਵਾ ਸਿੰਘ ਸੇਖਵਾਂ

ਭਾਰਤੀ ਸਿਆਸਤਦਾਨ From Wikipedia, the free encyclopedia

Remove ads

ਸੇਵਾ ਸਿੰਘ ਸੇਖਵਾਂ (ਜਨਮ 10 ਅਪਰੈਲ 1950) ਹੈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਿਧਾਨ ਸਭਾ (ਵਿਧਾਇਕ) ਅਤੇ ਪੰਜਾਬ ਦਾ ਸਿੱਖਿਆ ਮੰਤਰੀ[1] ਸੀ। 26 ਅਕਤੂਬਰ 2009 ਨੂੰ ਉਸ ਨੂੰ ਦੂਜੀ ਵਾਰ ਕੈਬਨਿਟ ਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ ਗਈ ਸੀ. ਸੇਖਵਾਂ ਦੇ ਪਿਤਾ ਉਜਗਰ ਸਿੰਘ ਸੇਖਵਾਂ ਕਾਹਨੂੰਵਾਨ ਤੋਂ 1977 ਅਤੇ 1980 ਵਿੱਚ ਵਿਧਾਇਕ ਸੀ। ਉਹ ਭਾਰਤੀ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਮੋਰਚੇ ਦੀ ਸਹਾਇਤਾ ਕਰਨ ਵਾਲੇ ਇੱਕ ਸਮੂਹ ਦਾ ਬਾਨੀ ਸੀ। ਉਹ ਭਾਰਤ ਵਿੱਚ ਐਮਰਜੈਂਸੀ ਦੌਰਾਨ ਅਕਾਲੀ ਦਲ ਦਾ ਪ੍ਰਧਾਨ ਰਿਹਾ ਸੀ।  

ਵਿਸ਼ੇਸ਼ ਤੱਥ Sewa Singh Sekhwan, Education minister ...
Remove ads

ਜਾਣਕਾਰੀ

ਸੇਵਾ ਸਿੰਘ ਸੇਖਵਾਂ ਨੇ 1990 ਵਿੱਚ ਆਪਣੇ ਪਿਤਾ ਦੀ ਮੌਤ ਪਿੱਛੋਂ ਰਾਜਨੀਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ 14 ਸਾਲ ਇੱਕ ਅਧਿਆਪਕ ਵਜੋਂ ਕੰਮ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਆਪਣੇ ਪਿਤਾ ਦੇ ਰਾਹ ਤੇ ਚੱਲਣ ਦੀ ਅਪੀਲ ਕੀਤੀ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਉਸ ਦੀ ਹਮਾਇਤ ਕੀਤੀ। ਉਹ 1997 ਵਿੱਚ ਕਾਹਨੂੰਵਾਨ ਤੋਂ ਵਿਧਾਇਕ ਚੁਣਿਆ ਗਿਆ ਸੀ। ਬਾਦਲ ਸਰਕਾਰ ਵਿੱਚ ਉਸ ਨੂੰ ਮਾਲ, ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਬਣਾਇਆ ਗਿਆ। 

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads