ਸੇਵਾਸਤੋਪੋਲ
From Wikipedia, the free encyclopedia
Remove ads
ਸੇਵਾਸਤੋਪੋਲ ਜਾਂ ਸੇਬਾਸਤੋਪੋਲ (/sɛvəˈstoʊpəl, -ˈstɒpəl//sɛvəˈstoʊpəl, -ˈstɒpəl/[3] ਜਾਂ/sɛˈvæstəpəl, -pɒl//sɛˈvæstəpəl, -pɒl/ Ukrainian: Севасто́поль; ਰੂਸੀ: Севасто́поль; ਕ੍ਰੀਮੀਆਈ ਤਤਰ: [Акъяр, Aqyar] Error: {{Lang}}: text has italic markup (help); ਯੂਨਾਨੀ: Σεβαστούπολη, Sevastoupoli) ਕ੍ਰੀਮੀਆਈ ਪ੍ਰਾਇਦੀਪ ਦੇ ਦੱਖਣ-ਪੱਛਮੀ ਇਲਾਕੇ ਵਿੱਚ ਇੱਕ ਸ਼ਹਿਰ ਹੈ। 2014 ਵਿੱਚ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਰੂਸ ਦਾ ਇੱਕ ਸੰਘੀ ਕਸਬਾ ਬਣ ਗਿਆ, ਹਾਲਾਂਕਿ ਯੂਕਰੇਨ ਅਤੇ ਸੰਯੁਕਤ ਰਾਸ਼ਟਰ ਹਾਲੇ ਵੀ ਇਸਨੂੰ ਯੂਕਰੇਨ ਦਾ ਹੀ ਹਿੱਸਾ ਮੰਨਦੇ ਹਨ।
ਇਸਦੀ ਅਬਾਦੀ 393,304 ਹੈ ਜੋ ਜ਼ਿਆਦਾਤਰ ਸੇਵਾਸਤੋਪੋਲ ਦੀ ਖਾੜੀ ਅਤੇ ਉਸਦੇ ਆਸ-ਪਾਸ ਵਾਲੇ ਇਲਾਕੇ ਵਿੱਚ ਹੈ। ਜਲ ਸੈਨਾ ਲਈ ਇਹ ਇਅੱਕ ਮਹੱਤਵਪੂਰਨ ਸ਼ਹਿਰ ਹੈ, ਇਸੇ ਲਈ ਇਹ ਕਿਸੇ ਸਮੇਂ ਇੱਥੇ ਆਮ ਅਬਾਦੇ ਲਈ ਆਉਣਾ ਮਨ੍ਹਾ ਸੀ।
Remove ads
ਤਸਵੀਰਾਂ
- ਸੇਵਾਸਤੋਪੋਲ ਦਾ ਨਜ਼ਾਰਾ
- ਜਲ ਸੈਨਾ ਦੇ ਜਹਾਜ਼
- ਨਖੀਮੋਵ ਚੌਂਕ
- ਕਲਚਰ ਪੈਲਸ
- ਲੂਨਾਕਾਰਸਕੀ ਥਿਏਟਰ
- ਆਰਟਿਲਰੀ ਖਾੜੀ
ਹਵਾਲੇ
Wikiwand - on
Seamless Wikipedia browsing. On steroids.
Remove ads