ਸੱਖਰ
From Wikipedia, the free encyclopedia
Remove ads
ਸੱਖਰ ਜਿਸਨੂੰ ਪਹਿਲਾਂ ਅਰੋੜ [ərōr] (ਸਿੰਧੀ: اروڙ, Urdu: اروڑ) ਕਹਿੰਦੇ ਸਨ, ਪਾਕਿਸਤਾਨ ਦੇ ਸਿੰਧ ਦਾ ਇੱਕ ਸ਼ਹਿਰ ਹੈ।[1] ਇਹ ਸਿੰਧ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਿੰਧ ਦਰਿਆ ਦੇ ਪੱਛਮੀ ਕੰਧੇ ਉੱਤੇ ਸਥਿਤ ਹੈ। ਸਿੰਧੀ ਵਿੱਚ ਸੱਖਰ ਦਾ ਮਤਲਬ ਸ਼੍ਰੇਸ਼ਠ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads