ਹਾਈਡਰੋਕਲੋਰਿਕ ਤਿਜ਼ਾਬ
ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ From Wikipedia, the free encyclopedia
Remove ads
ਲੂਣ ਦਾ ਤਿਜ਼ਾਬ ਜਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ (H Cl) ਦਾ ਪਾਣੀ ਵਿੱਚ ਇੱਕ ਸਾਫ਼, ਰੰਗਹੀਣ ਘੋਲ ਹੁੰਦਾ ਹੈ। ਇਹ ਬਹੁਤ ਹੀ ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ ਹੁੰਦਾ ਹੈ ਜਿਹਦੇ ਬਹੁਤ ਸਾਰੀ ਉਦਯੋਗਕ ਵਰਤੋਂ ਹੁੰਦੀ ਹੈ। ਇਹ ਕੁਦਰਤੀ ਤੌਰ ਉੱਤੇ ਮਿਹਦੇ ਦੇ ਤਿਜ਼ਾਬ ਵਿੱਚ ਮਿਲਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads