ਹਾਈਪਰਟੈਕਸਟ
ਹਵਾਲੇ ਦੇ ਨਾਲ ਟੈਕਸਟ (ਲਿੰਕ) ਦੂਜੇ ਟੈਕਸਟ ਲਈ ਜਿਸਨੂੰ ਪਾਠਕ ਤੁਰੰਤ ਐਕਸੈਸ ਕਰ ਸਕਦਾ ਹੈ From Wikipedia, the free encyclopedia
Remove ads
ਹਾਈਪਰ ਟੈਕਸਟ ਓਹ ਦਸਤਾਵੇਜ ਹੁੰਦਾ ਹੈ ਜਿਸਨੂੰ ਕਿ ਕੰਪਿਊਟਰ ਜਾ ਫਿਰ ਕੋਈ ਹੋਰ ਬਿਜਲਈ ਯੰਤਰ ਅਸਾਨੀ ਨਾਲ ਦਿਖਾ ਤੇ ਸਮਝ ਸਕਦਾ ਹੈ। [1] [2] [3] ਇਸ ਯੂਜ਼ਰ ਇੰਟਰਫ਼ੇਸ ਨੂੰ ਹਾਈਪਰ ਟੈਕਸਟ ਕਹਿਣ ਦੀ ਵਜ੍ਹਾ ਇਹ ਹੈ ਕਿ ਇਸ ਵਿੱਚ ਪਾਠ ਨੂੰ ਉੱਪਰ ਵਾਲੇ ਪਾਠ ਸੰਪਰਕ ਤੋਂ ਜੋੜਿਆ ਗਿਆ ਹੁੰਦਾ ਹੈ ਜਿਸ ਉੱਤੇ ਕਲਿੱਕਕੀਤਾ ਜਾਵੇ ਤਾਂ ਉਸ ਉੱਪਰਲੇ ਸੰਪਰਕ ਤੱਕ ਪਹੁੰਚਣਾ ਸੰਭਵ ਹੋ ਜਾਂਦਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads