ਹਿਲੇਰੀ ਮਾਂਟੇਲ
ਬ੍ਰਿਟਿਸ਼ ਲੇਖਕ From Wikipedia, the free encyclopedia
Remove ads
ਹਿਲੇਰੀ ਮੇਰੀ ਮਾਂਟੇਲ ਸੀਬੀਈ (/mænˈtɛl/ man-TEL;[2] ਪਹਿਲਾਂ ਥਾਮਪਸਨ; ਜਨਮ 6 ਜੁਲਾਈ 1952) ਅੰਗਰੇਜ਼ੀ ਲੇਖਕ ਹੈ ਜਿਸਦੀਆਂ ਰਚਨਾਵਾਂ ਵਿੱਚ ਨਿਜੀ ਯਾਦਾਂ, ਨਿੱਕੀ ਕਹਾਣੀ, ਇਤਿਹਾਸਕ ਗਲਪ ਅਤੇ ਨਿਬੰਧ ਤੱਕ ਵਿਧਾਵਾਂ ਸਮੇਟੀਆਂ ਪਈਆਂ ਹਨ।[3] ਉਸ ਨੂੰ ਦੋ ਵਾਰ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads