ਹੋਜ਼ੇ ਸਾਰਾਮਾਗੋ

From Wikipedia, the free encyclopedia

ਹੋਜ਼ੇ ਸਾਰਾਮਾਗੋ
Remove ads

ਜੋਜ਼ੇ ਦੇ ਸੂਸਾ ਸਾਰਾਮਾਗੋ, GColSE (ਪੁਰਤਗਾਲੀ: [ʒuˈzɛ ðɨ ˈsozɐ sɐɾɐˈmaɣu]; 16 ਨਵੰਬਰ 1922 – 18 ਜੂਨ 2010), ਇੱਕ ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ ਉਸਨੇ 1998 ਦਾ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ ਸੀ। ਉਸਦੀਆਂ ਰਚਨਾਵਾਂ ਜਿਨ੍ਹਾਂ ਵਿੱਚੋਂ ਕੁਝ ਨੂੰ ਰੂਪਕ-ਕਥਾ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ, ਇਤਿਹਾਸਕ ਘਟਨਾਵਾਂ ਬਾਰੇ ਮਨੁੱਖੀ ਫੈਕਟਰ ਤੇ ਜ਼ੋਰ ਦਿੰਦੇ ਹੋਏ ਸਬਵਰਸਿਵ ਝਾਕੀਆਂ ਪੇਸ਼ ਕਰਦੀਆਂ ਹਨ। ਹੈਰਲਡ ਬਲੂਮ ਨੇ ਉਸਨੂੰ "ਮਹਾਨਤਮ ਜੀਵਤ ਨਾਵਲਕਾਰ" ਦੇ ਤੌਰ 'ਤੇ ਸਲਾਹਿਆ ਸੀ ਅਤੇ ਉਸ ਨੂੰ "ਪੱਛਮੀ ਕੈਨਨ ਦਾ ਸਥਾਈ ਅੰਗ" ਸਮਝਦਾ ਹੈ।[1]

ਵਿਸ਼ੇਸ਼ ਤੱਥ ਜੋਜ਼ੇ ਸਾਰਾਮਾਗੋ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads