ਸੂਰਜਕੁੰਡ
ਸੂਰਜਕੁੰਡ 10ਵੀਂ ਸਦੀ ਦੀ ਝੀਲ ਹੈ। ਇਹ 8ਵੀਂ ਸਦੀ ਦੇ ਅਨੰਗਪੁਰ ਡੈਮ ਦੇ ਦੱਖਣ ਪੱਛਮੀ 'ਚ ਦੋ ਕਿਲੋਮੀਟਰ ਤੇ ਸਥਿਤ ਹੈ। ਜੋ ਦੱਖਣੀ ਦਿੱਲੀ, ਫਰੀਦਾਬਾਦ ਹਰਿਆਣਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਸੂਰਜਕੁੰਡ ਦਾ ਮਤਲਵ ਹੈ ਸੂਰਜ ਦਾ ਕੁੰਡ ਜਾਂ ਝੀਲ ਹੈ ਜੋ ਅਰਾਵਲੀ ਪਹਾੜ ਦੇ ਪਿਛੇ ਅਰਧ ਚੱਕਰ ਦੀ ਸ਼ਕਲ 'ਚ ਬਣਿਆ ਹੋਇਆ ਹੈ। ਇਹ ਕਿਹਾ ਜਾਂਦ ਹੈ ਕਿ ਇਸ ਝੀਲ ਦਾ ਨਿਰਮਾਣ ਗੁਜਰਾਤ ਦੇ ਬਾਦਸ਼ਾਹ ਸੂਰਜਪਾਲ ਨੇ ਕਰਵਾਇਆ।
Read article