![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/51/Amar_Jawan_Jyoti.jpg/640px-Amar_Jawan_Jyoti.jpg&w=640&q=50)
ਅਮਰ ਜਵਾਨ ਜੋਤੀ
From Wikipedia, the free encyclopedia
ਅਮਰ ਜਵਾਨ ਜੋਤੀ ਭਾਰਤ-ਪਾਕਿਸਤਾਨ ਯੁੱਧ (1971)[1] ਤੋਂ ਬਾਅਦ ਦੀ ਲਗਾਤਾਰ ਜਲ ਰਹੀ ਹੈ। ਇਹ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਜਗਾਈ ਜਾ ਰਹੀ ਹੈ। ਕਾਫ਼ੀ ਸਮਾਂ ਇਸ ਨੂੰ ਘਰੇਲੂ ਰਸੋਈ ਗੈਸ ਨਾਲ ਜਲਾਇਆ ਜਾਂਦਾ ਰਿਹਾ, ਪਰ ਹੁਣ ਇਹ ਕੁਦਰਤੀ ਗੈਸ ਨਾਲ ਜਲ ਰਹੀ ਹੈ। ਇਸ ਜੋਤੀ ਨੂੰ ਜਲਾਉਣ ਲਈ ਕਸਤੂਰਬਾ ਗਾਂਧੀ ਮਾਰਗ ਤੋਂ ਇੰਡੀਆ ਗੇਟ ਤੱਕ 500 ਮੀਟਰ ਲੰਬੀ ਗੈਸ ਪਾਈਪ ਲਾਈਨ ਵਿਛੀ ਹੈ। ਆਮ ਦਿਨਾਂ ‘ਚ ਇੱਥੇ ਸਿਰਫ਼ ਇੱਕ ਜੋਤੀ ਜਲਾਈ ਜਾਂਦੀ ਹੈ ਪਰ 26 ਜਨਵਰੀ ਤੇ 15 ਅਗਸਤ ਨੂੰ ਅਮਰ ਜਵਾਨ ਜੋਤੀ ‘ਤੇ ਸਾਰੀਆਂ ਚਾਰ ਜੋਤੀਆਂ ਜਲਾਈਆਂ ਜਾਂਦੀਆਂ ਹਨ। 26 ਜਨਵਰੀ ਦੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਪਰੇਡ ਤੋਂ ਪਹਿਲਾਂ ਅਮਰ ਜਵਾਨ ਜੋਤੀ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ।
ਵਿਸ਼ੇਸ਼ ਤੱਥ ਅਮਰ ਜਵਾਨ ਜੋਤੀ, ਸਥਾਪਨਾ ...
ਅਮਰ ਜਵਾਨ ਜੋਤੀ | |
---|---|
अमर जवान ज्योति | |
![]() | |
![]() | |
For ਭਾਰਤੀ ਫ਼ੋਜ਼ ਦੇ ਸ਼ਹੀਦ ਸਿਪਾਹੀ | |
ਸਥਾਪਨਾ | ਦਸੰਬਰ 1971 (1971-12) |
ਉਦਘਾਟਨ | ਜਨਵਰੀ 26, 1972 (1972-01-26) |
ਟਿਕਾਣਾ | 28.612912°N 77.229510°E / 28.612912; 77.229510 |
Designed by | ਐਡਵਿਨ ਲੁਟੀਆਨਸ |
Total burials | ਸਿਰਫ ਯਾਦਗਾਰ |
अमर जवान (English: "Immortal soldier") | |
Statistics source: Official webpage |
ਬੰਦ ਕਰੋ