ਅਲਬਾਨੀਆ
From Wikipedia, the free encyclopedia
ਅਲਬਾਨੀਆ ਲੋਕ-ਰਾਜ (ਅਲਬਾਨੀ: Republika e Shqipërisë) ਉੱਤਰ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੀਆਂ ਭੂ-ਸੀਮਾਵਾਂ ਉੱਤਰ ਵਿੱਚ ਕੋਸੋਵੋ, ਉੱਤਰ-ਪੱਛਮ ਵਿੱਚ ਮੋਂਟੇਨੇਗਰੋ, ਪੂਰਬ ਵਿੱਚ ਪੂਰਵਲੇ ਯੂਗੋਸਲਾਵਿਆ ਅਤੇ ਦੱਖਣ ਵਿੱਚ ਯੂਨਾਨ ਨਾਲ ਲੱਗਦੀਆਂ ਹਨ। ਤਟਵਰਤੀ ਸੀਮਾਵਾਂ ਦੱਖਣ-ਪੱਛਮ ਵਿੱਚ [ਆਡਰਿਆਟਿਕ ਸਾਗਰ ਅਤੇ ਈਓਨਿਅਨ ਸਾਗਰ ਨਾਲ ਲੱਗਦੀਆਂ ਹਨ।
ਅਲਬਾਨੀਆ ਗਣਰਾਜ Republika e Shqipërisë (ਅਲਬਾਨੀ) | |||||
---|---|---|---|---|---|
| |||||
ਮਾਟੋ: Ti, Shqipëri, më jep nder, më jep emrin Shqiptar" (ਅਲਬਾਨੀ) "ਤੂੰ, ਅਲਬਾਨੀਆ ਮੈਨੂੰ ਇੱਜ਼ਤ ਦੇ, ਮੈਨੂੰ ਅਲਬਾਨੀਆਈ ਨਾਂ ਦੇ" | |||||
ਐਨਥਮ: Himni i Flamurit (ਅਲਬਾਨੀ) "ਝੰਡੇ ਦਾ ਭਜਨ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤੀਰਾਨਾ | ||||
ਅਧਿਕਾਰਤ ਭਾਸ਼ਾਵਾਂ | ਅਲਬਾਨੀ1 | ||||
ਨਸਲੀ ਸਮੂਹ | ੯੫% ਅਲਬਾਨੀ,[1] ੩–੬% ਯੂਨਾਨੀ,[1][2] ੨% ਹੋਰ[1] | ||||
ਵਸਨੀਕੀ ਨਾਮ | ਅਲਬਾਨੀ | ||||
ਸਰਕਾਰ | ਇੱਕਾਤਮਕ ਸੰਸਦੀ ਗਣਰਾਜ | ||||
ਬੁਜਰ ਨਿਸ਼ਾਨੀ | |||||
ਸਾਲੀ ਬੇਰੀਸ਼ਾ | |||||
ਵਿਧਾਨਪਾਲਿਕਾ | ਸੰਸਦ | ||||
ਨਿਰਮਾਣ | |||||
• ਆਰਬਰ ਦੀ ਰਾਜਸ਼ਾਹੀ | ੧੧੯੦ | ||||
• ਲਜ਼ੈ ਦੀ ਲੀਗ | ੨ ਮਾਰਚ ੧੪੪੪ | ||||
• ਔਟੋਮਨ ਸਾਮਰਾਜ ਤੋਂ ਅਜ਼ਾਦੀ | ੨੮ ਨਵੰਬਰ ੧੯੧੨ | ||||
• ਮਹਾਨ ਸ਼ਕਤੀਆਂ ਵੱਲੋਂ ਮਾਨਤਾ | ੨੯ ਜੁਲਾਈ ੧੯੧੩ | ||||
• ਵਰਤਮਾਨ ਸੰਵਿਧਾਨ | ੨੮ ਨਵੰਬਰ ੧੯੯੮ | ||||
ਖੇਤਰ | |||||
• ਕੁੱਲ | 28,748 km2 (11,100 sq mi) (੧੪੩ਵਾਂ) | ||||
• ਜਲ (%) | ੪.੭ | ||||
ਆਬਾਦੀ | |||||
• ਜੁਲਾਈ ੨੦੧੨ ਅਨੁਮਾਨ | ੨,੮੩੧,੭੪੧ (੧੩੭ਵਾਂ) | ||||
• ੨੦੧੧ ਜਨਗਣਨਾ | ੨,੮੩੧,੭੪੧ | ||||
• ਘਣਤਾ | [convert: invalid number] (੬੩) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੨੪.੯੧੦ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੭,੭੪੧[3] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੧੨.੮੪੭ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੩,੯੯੨[3] | ||||
ਗਿਨੀ (੨੦੦੫) | ੨੬.੭[4] Error: Invalid Gini value | ||||
ਐੱਚਡੀਆਈ (੨੦੧੧) | ੦.੭੩੯[5] Error: Invalid HDI value · ੭੦ਵਾਂ | ||||
ਮੁਦਰਾ | ਲੇਕ (ALL) | ||||
ਸਮਾਂ ਖੇਤਰ | UTC+੧ (ਮੱਧ-ਯੂਰਪੀ ਸਮਾਂ) | ||||
UTC+੨ (ਮੱਧ-ਯੂਰਪੀ ਗਰਮ-ਰੁੱਤੀ ਸਮਾਂ) | |||||
ਮਿਤੀ ਫਾਰਮੈਟ | ਦਦ/ਮਮ/ਸਸਸਸ | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | ੩੫੫ | ||||
ਇੰਟਰਨੈੱਟ ਟੀਐਲਡੀ | .al | ||||
|
ਅਲਬਾਨੀਆ ਇੱਕ ਪਰਿਵਰਤੀ ਅਰਥਚਾਰੇ ਵਾਲਾ ਸੰਸਦੀ ਲੋਕਤੰਤਰ ਹੈ। ਇਸਦੀ ਰਾਜਧਾਨੀ ਤੀਰਾਨਾ, ਲਗਭਗ ੮,੯੫,੦੦੦ ਦੀ ਅਬਾਦੀ ਵਾਲਾ ਨਗਰ ਹੈ ਜੋ ਦੇਸ਼ ਦੀ ੩੬ ਲੱਖ ਦੀ ਜਨਸੰਖਿਆ ਦਾ ਚੌਥਾ ਹਿੱਸਾ ਹੈ ਅਤੇ ਇਹ ਨਗਰ ਦੇਸ਼ ਦਾ ਵਿੱਤੀ ਕੇਂਦਰ ਵੀ ਹੈ। ਅਜ਼ਾਦ ਬਾਜ਼ਾਰ ਸੁਧਾਰਾਂ ਦੇ ਕਾਰਨ ਵਿਦੇਸ਼ੀ ਨਿਵੇਸ਼ ਲਈ ਦੇਸ਼ ਦੀ ਅਰਥ-ਵਿਅਸਥਾ ਖੋਲ੍ਹ ਦਿੱਤੀ ਗਈ ਹੈ ਖਾਸ ਕਰਕੇ ਊਰਜਾ ਦੇ ਵਿਕਾਸ ਅਤੇ ਢੋਆ-ਢੁਆਈ ਅਧਾਰਭੂਤ ਢਾਂਚੇ ਵਿੱਚ।
ਅਲਬਾਨੀਆ ਸੰਯੁਕਤ ਰਾਸ਼ਟਰ, ਨਾਟੋ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਯੂਰੋਪੀ ਪਰਿਸ਼ਦ, ਵਿਸ਼ਵ ਵਪਾਰ ਸੰਗਠਨ, ਇਸਲਾਮੀ ਸਹਿਕਾਰਤਾ ਸੰਗਠਨ ਆਦਿ ਦਾ ਮੈਂਬਰ ਹੈ ਅਤੇ ਭੂ-ਮੱਧ ਖੇਤਰ ਸੰਘ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਹੈ। ਅਲਬਾਨੀਆ ਜਨਵਰੀ ੨੦੦੩ ਤੋਂ ਹੀ ਯੂਰਪੀ ਸੰਘ ਦੀ ਸਦੱਸਤਾ ਦਾ ਸੰਭਾਵੀ ਉਮੀਦਵਾਰ ਰਿਹਾ ਹੈ ਅਤੇ ਇਸਨੇ ਰਸਮੀ ਰੂਪ ਵਿੱਚ ੨੮ ਅਪ੍ਰੈਲ, ੨੦੦੯ ਨੂੰ ਯੂਰਪੀ ਸੰਘ ਦੀ ਸਦੱਸਤਾ ਲਈ ਦਰਖ਼ਾਸਤ ਦਿੱਤੀ।