ਅਲੈਗਜ਼ੈਂਡਰ ਫ਼ਲੈਮਿੰਗ
From Wikipedia, the free encyclopedia
ਅਲੈਗਜ਼ੈਂਡਰ ਫ਼ਲੈਮਿੰਗ (ਅੰਗ੍ਰੇਜ਼ੀ: Alexander Fleming) ਇੱਕ ਬਰਤਾਨਵੀ ਡਾਕਟਰ ਤੇ ਦਵਾਈਆਂ ਦਾ ਗੁਰੂ ਸੀ। ਇੰਨੇ ਜਰਾਸੀਮ ਨੂੰ ਮਾਰਨ ਵਾਲੀਆਂ ਦਵਾਈਆਂ ਲੱਭੀਆਂ। ਉਹਦੀਆਂ ਸਭ ਤੋਂ ਮਸ਼ਹੂਰ ਲੱਭਤਾਂ ਚ 1922 ਚ ਐਂਜ਼ਾਇਮ ਲਾਈਸੋਜ਼ਾਇਮ ਹੈ। 1928 ਚ ਇਸਨੇ ਪੈਨਸਲੀਨ ਲੱਭੀ ਜਿੰਨੇ ਜਰਾਸੀਮਾਂ ਨੂੰ ਮਾਰਨ ਚ ਬਾਵਤ ਕੰਮ ਕੀਤਾ। ਏਸ ਕੰਮ ਤੇ ਓਨੂੰ ਹੋ ਵਰਡ ਫ਼ਲੋਰੇ ਤੇ ਇਰਨਿਸਟ ਬੋਰਿਸ ਚੈਨ ਨਾਲ਼ 1945 ਦਾ ਨੋਬਲ ਇਨਾਮ ਦਿੱਤਾ ਗਿਆ।[1] 1999 ਚ ਟਾਇਮ ਮੈਗਜ਼ੀਨ ਨੇ ਓਨੂੰ 20ਵੀਂ ਸਦੀ ਦੀਆਂ 100 ਅਹਿਮ ਬੰਦਿਆਂ ਚ ਪੈਨਸਲੀਨ ਦੇ ਲਬਨ ਤੇ ਚ ਰੱਖਿਆ।[2] ਉਹਨਾਂ ਦੀ ਖੋਜ ਬਾਰੇ ਇਹ ਲਿਖ਼ਿਆ: ਇਹ ਇੱਕ ਐਸੀ ਖੋਜ ਹੈ ਜਿਹੜੀ ਤਰੀਖ਼ ਦੇ ਰਾਹ ਨੂੰ ਮੋੜ ਦੇਵੀਏਗੀ। ਉਹ ਮਵਾਦ ਜਿਹੜਾ ਉਨੇ ਲਿਬੀਆ ਊਦਾ ਸਭ ਤੋਂ ਵੱਡਾ ਅੰਗ ਜਰਾਸੀਮਾਂ ਨਾਲ਼ ਲੜਨ ਦੀ ਚੋਖੀ ਤਾਕਤ ਰੱਖਦਾ ਏ। ਜਦੋਂ ਏ ਅੰਤ ਤੇ ਮੰਨਿਆ ਗਿਆ ਜੇ ਦੁਨੀਆ ਚ ਪੈਨਸਲੀਨ ਰੋਗਾਂ ਨਾਲ਼ ਲੜਨ ਵਾਲੀ ਸਭ ਤੋਂ ਤਕੜੀ ਦਵਾਈ ਏ ਤੇ ਏਨੇ ਹਮੇਸ਼ਾ ਲਈ ਬੈਕਟੀਰੀਆ ਨਾਲ਼ ਲੜਨ ਦਾ ਵੱਲ ਪਲਟ ਦਿੱਤਾ। ਇਸ ਸਦੀ ਦੇ ਵਸ਼ਕਾਰ ਚ ਫ਼ਲੈਮਿੰਗ ਦੇ ਏਸ ਲਬਨ ਨੇ ਦਵਾਈਆਂ ਬਨਾਣ ਦੀ ਇੱਕ ਨਵੀਂ ਦੁਨੀਆ ਬਣਾ ਦਿੱਤੀ, ਜਿਥੇ ਇਹੋ ਜੀਆਂ ਪੈਨਸਲੀਨਾਂ ਬਣਾਈਆਂ ਗਿਆਂ ਜਿੰਨਾਂ ਇਨਸਾਨਾਂ ਦੇ ਪੁਰਾਣੇ ਵੈਰੀ ਰੋਗਾਂ ਟੀ ਬੀ ਗੈਂਗਰੀਨ ਤੇ ਸਿਫ਼ਲਿਸ ਵਰਗੇ ਰੋਗਾਂ ਤੇ ਕਾਬੂ ਪਾਇਆ ਗਿਆ।
ਸਰ ਅਲੈਗਜ਼ੈਂਡਰ ਫ਼ਲੈਮਿੰਗ | |
---|---|
ਜਨਮ | (1881-08-06)6 ਅਗਸਤ 1881 Lochfield, ਮਸ਼ਰਕੀ ਆਇਰ ਸ਼ਾਇਰ, Scotland |
ਮੌਤ | 11 ਮਾਰਚ 1955(1955-03-11) (ਉਮਰ 73) ਲੰਦਨ, ਇੰਗਲੈਂਡ |
ਨਾਗਰਿਕਤਾ | ਬਰਤਾਨਵੀ |
ਅਲਮਾ ਮਾਤਰ |
|
ਲਈ ਪ੍ਰਸਿੱਧ | [[ਪੈਨਸਲੀਨ ਦੀ ਕਾਢ ]] |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | immunology |
ਦਸਤਖ਼ਤ | |