ਆਗੂ ਮਾਨਸ
From Wikipedia, the free encyclopedia
ਆਗੂ ਮਾਨਸ ਜਾਂ ਪ੍ਰਾਈਮੇਟ (/ˈpraɪmeɪt/ ( ਸੁਣੋ) PRY-mayt) ਪ੍ਰਾਈਮੇਟੀਜ਼ (/praɪˈmeɪtiːz/ ( ਸੁਣੋ) pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ।[2][3] ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।
ਵਿਸ਼ੇਸ਼ ਤੱਥ Scientific classification, ਘਰਾਣੇ ...
ਆਗੂ ਮਾਨਸ[1] Temporal range: ਪੈਲੀਓਸੀਨ–ਹੋਲੋਸੀਨ, 55.8–0 Ma PreЄ
Є
O
S
D
C
P
T
J
K
Pg
N
| |
---|---|
ਆਗੂ ਮਾਨਸਾਂ ਦੇ ਕੁਝ ਘਰਾਣੇ, ਸਿਖਰੋਂ ਥੱਲੇ ਤੱਕ: Daubentoniidae, Tarsiidae, Lemuridae, Lorisidae, Cebidae, Callitrichidae, Atelidae, Cercopithecidae, Hylobatidae, Hominidae. | |
Scientific classification | |
ਘਰਾਣੇ | |
| |
ਗ਼ੈਰ-ਮਨੁੱਖੀ ਆਗੂ-ਮਾਨਸਾਂ ਦੀਆਂ ਵਿਲੱਖਣ ਕਿਸਮਾਂ (ਹਰਾ) |
ਬੰਦ ਕਰੋ