ਇੰਗਲੈਂਡ ਕ੍ਰਿਕਟ ਟੀਮ
From Wikipedia, the free encyclopedia
ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਇੰਗਲੈਂਡ ਅਤੇ ਵੇਲਜ਼ ਦਾ ਤਰਜਮਾਨੀ ਕਰਦੀ ਹੈ। 1992 ਤੱਕ ਇਹ ਸਕਾਟਲੈਂਡ ਦਾ ਵੀ ਤਰਜਮਾਨੀ ਕਰਦੀ ਸੀ। 1 ਜਨਵਰੀ 1997 ਤੋਂ ਬਾਅਦ ਟੀਮ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਸੰਚਾਲਿਤ ਕਰਦੀ ਹੈ, ਇਸ ਤੋਂ ਪਹਿਲਾਂ ਇਹ 1903 ਤੋਂ 1996 ਦੇ ਅਖੀਰ ਤੱਕ ਮੇਰੀਲੇਬੋਨ ਕ੍ਰਿਕੇਟ ਕਲੱਬ ਵੱਲੋਂ ਸੰਚਾਲਤ ਜਾਂਦੀ ਸੀ।
ਵਿਸ਼ੇਸ਼ ਤੱਥ ਖਿਡਾਰੀ ਅਤੇ ਸਟਾਫ਼, ਟੈਸਟ ਕਪਤਾਨ ...
ਤਸਵੀਰ:England cricket team logo.png ਇੰਗਲੈਂਡ ਕ੍ਰਿਕਟ ਦਾ ਲੋਗੋ | |||||||||||||
ਖਿਡਾਰੀ ਅਤੇ ਸਟਾਫ਼ | |||||||||||||
---|---|---|---|---|---|---|---|---|---|---|---|---|---|
ਟੈਸਟ ਕਪਤਾਨ | ਜੋ ਰੂਟ | ||||||||||||
ਇੱਕ ਦਿਨਾ ਕਪਤਾਨ | ਇਓਨ ਮੋਰਗਨ | ||||||||||||
ਟੀ20ਆਈ ਕਪਤਾਨ | ਇਓਨ ਮੋਰਗਨ | ||||||||||||
ਕੋਚ | ਟਰੈਵਰ ਬੇਲਿਸ | ||||||||||||
ਇਤਿਹਾਸ | |||||||||||||
ਟੈਸਟ ਦਰਜਾ ਮਿਲਿਆ | 1877 | ||||||||||||
ਅੰਤਰਰਾਸ਼ਟਰੀ ਕ੍ਰਿਕਟ ਸਭਾ | |||||||||||||
| |||||||||||||
ਟੈਸਟ | |||||||||||||
ਪਹਿਲਾ ਟੈਸਟ | ਬਨਾਮ ![]() | ||||||||||||
ਆਖਰੀ ਟੈਸਟ | ਬਨਾਮ ![]() | ||||||||||||
| |||||||||||||
ਇੱਕ ਦਿਨਾ ਅੰਤਰਰਾਸ਼ਟਰੀ | |||||||||||||
ਪਹਿਲਾ ਓਡੀਆਈ | ਬਨਾਮ ![]() | ||||||||||||
ਆਖਰੀ ਓਡੀਆਈ | ਬਨਾਮ ![]() | ||||||||||||
| |||||||||||||
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 11 (first in 1975) | ||||||||||||
ਸਭ ਤੋਂ ਵਧੀਆ ਨਤੀਜਾ | ਉਪ-ਜੇਤੂ (1979, 1987, 1992) | ||||||||||||
ਟਵੰਟੀ-20 ਅੰਤਰਰਾਸ਼ਟਰੀ | |||||||||||||
ਪਹਿਲਾ ਟੀ20ਆਈ | ਬਨਾਮ ![]() | ||||||||||||
ਆਖਰੀ ਟੀ20ਆਈ | ਬਨਾਮ ![]() | ||||||||||||
| |||||||||||||
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 6 (first in 2007) | ||||||||||||
ਸਭ ਤੋਂ ਵਧੀਆ ਨਤੀਜਾ | ਜੇਤੂ (2010) | ||||||||||||
| |||||||||||||
27 February 2022 ਤੱਕ |
ਬੰਦ ਕਰੋ