ਓਸੀਐੱਲਸੀ
From Wikipedia, the free encyclopedia
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ ਇੱਕ ਗੈਰ ਲਾਭਕਾਰੀ,ਸਦੱਸਤਾ ਕੰਪਿਊਟਰ ਲਾਇਬ੍ਰੇਰੀ ਸੇਵਾ ਅਤੇ ਅਨੁਸੰਧਾਨ ਸਗੰਠਨ ਹੈ ਜੋ ਕਿ ਸਾਰਵਜਨੀਕ ਉਦੇਸ਼ਾਂ ਦੇ ਲਈ ਦੁਨੀਆ ਦੀ ਜਾਣਕਾਰੀ ਤੱਕ ਪਹੁਚਣੇ ਅਤੇ ਸੂਚਨਾ ਦੀ ਲਾਗਤ ਘਟ ਕਰਨ ਲਈ ਸਮਰਪਿਤ ਕੀਤਾ ਹੈ। 1967 ਵਿੱਚ ਔਹਾਈ ਕਾਲਜ ਲਾਇਬ੍ਰੇਰੀ ਸੈਂਟਰ ਦੇ ਰੂਪ ਵਿੱਚ ਸਥਾਪਿਤ ਓ. ਸੀ। ਏਲ. ਸੀ. ਅਤੇ ਉਸਦੇ ਮੈਬਰ, ਲਾਇਬ੍ਰੇਰੀ ਦੁਨੀਆ ਵਿੱਚ ਸਬ ਤੋਂ ਵਡੇ ਔਨਲਾਈਨ ਪਬਲਿਕ ਅਕਸੇਸ ਕੈਟਾਲੋਗ ਵਰਲਡਕੈਟ ਦਾ ਉਤਪਾਦਨ ਕਰਦੇ ਹਨ।
ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਕਿਸਮ | Nonprofit membership cooperative |
---|---|
ਉਦਯੋਗ | Library services |
ਸਥਾਪਨਾ | 1967 (1967) |
ਮੁੱਖ ਦਫ਼ਤਰ | Dublin, Ohio , United States |
ਸੇਵਾ ਦਾ ਖੇਤਰ | Worldwide |
ਮੁੱਖ ਲੋਕ | Skip Prichard, Presidentand CEO |
ਉਤਪਾਦ |
|
ਮੈਂਬਰ | Over 72,000 libraries, archives and museums in 170 countries[1] |
ਵੈੱਬਸਾਈਟ | OCLC.org |
ਬੰਦ ਕਰੋ