ਓਹਾਇਓ
ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ / From Wikipedia, the free encyclopedia
ਓਹਾਇਓ (/oʊˈhaɪ.oʊ/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਦਾ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 34ਵਾਂ ਸਭ ਤੋਂ ਵੱਡਾ, 7ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 10ਵਾਂ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਕੋਲੰਬਸ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ
ਓਹਾਇਓ ਦਾ ਰਾਜ State of Ohio | |||||
| |||||
ਉੱਪ-ਨਾਂ: ਮਿਰਗ-ਅੱਖੀ ਰਾਜ; ਰਾਸ਼ਟਰਪਤੀਆਂ ਦੀ ਮਾਂ; ਹਵਾਬਾਜ਼ੀ ਦੀ ਜਨਮ-ਭੂਮੀ; ਓਸ ਸਾਰੇ ਦਾ ਦਿਲ | |||||
ਮਾਟੋ: With God, all things are possible ਜੇ ਰੱਬ ਨਾਲ਼ ਹੈ, ਤਾਂ ਸਭ ਕੁਝ ਸੰਭਵ ਹੈ | |||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ (ਅੰਗਰੇਜ਼ੀ, ਯਥਾਰਥ) | ||||
ਬੋਲੀਆਂ | ਅੰਗਰੇਜ਼ੀ 93.3% ਸਪੇਨੀ 2.2% ਹੋਰ 4.5%[1] | ||||
ਵਸਨੀਕੀ ਨਾਂ | ਓਹਾਇਓਈ; ਮਿਰਗ-ਅੱਖੀ[2] (ਬੋਲਚਾਲੀ.) | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਕੋਲੰਬਸ[3][4] | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਕਲੀਵਲੈਂਡ ਜਾਂ ਵਡੇਰਾ ਸਿੰਸੀਨਾਟੀ (see footnote[5]) | ||||
ਰਕਬਾ | ਸੰਯੁਕਤ ਰਾਜ ਵਿੱਚ 34ਵਾਂ ਦਰਜਾ | ||||
- ਕੁੱਲ | 44,825 sq mi (116,096 ਕਿ.ਮੀ.੨) | ||||
- ਚੁੜਾਈ | 220 ਮੀਲ (355 ਕਿ.ਮੀ.) | ||||
- ਲੰਬਾਈ | 220 ਮੀਲ (355 ਕਿ.ਮੀ.) | ||||
- % ਪਾਣੀ | 8.7 | ||||
- ਵਿਥਕਾਰ | 38° 24′ N to 41° 59′ N | ||||
- ਲੰਬਕਾਰ | 80° 31′ W to 84° 49′ W | ||||
ਅਬਾਦੀ | ਸੰਯੁਕਤ ਰਾਜ ਵਿੱਚ 7ਵਾਂ ਦਰਜਾ | ||||
- ਕੁੱਲ | 11,544,225 (2012 ਦਾ ਅੰਦਾਜ਼ਾ)[6] | ||||
- ਘਣਤਾ | 282/sq mi (109/km2) ਸੰਯੁਕਤ ਰਾਜ ਵਿੱਚ 10ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਕੈਂਪਬੈੱਲ ਪਹਾੜ[7][8] 1,549 ft (472 m) | ||||
- ਔਸਤ | 850 ft (260 m) | ||||
- ਸਭ ਤੋਂ ਨੀਵੀਂ ਥਾਂ | ਇੰਡੀਆਨਾ ਸਰਹੱਦ ਉੱਤੇ ਓਹਾਇਓ ਦਰਿਆ[7][8] 455 ft (139 m) | ||||
ਰਾਜਕਰਨ ਤੋਂ ਪਹਿਲਾਂ | ਉੱਤਰ-ਪੱਛਮੀ ਰਾਜਖੇਤਰ | ||||
ਸੰਘ ਵਿੱਚ ਪ੍ਰਵੇਸ਼ | 1 ਮਾਰਚ 1803[9] (17ਵਾਂ, declared retroactively on August 7, 1953[10]) | ||||
ਰਾਜਪਾਲ | ਜਾਨ ਕੈਸਿਸ਼[11] (ਗ)[12] | ||||
ਲੈਫਟੀਨੈਂਟ ਰਾਜਪਾਲ | ਮੈਰੀ ਟੇਲਰ[13] (R)[14] | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਸ਼ੈਰਡ ਬ੍ਰਾਊਨ[15] (ਲੋ)[15] ਰੌਬ ਪੋਰਟਮੈਨ (ਗ) | ||||
ਸੰਯੁਕਤ ਰਾਜ ਸਦਨ ਵਫ਼ਦ | 12 ਗਣਤੰਤਰੀ, 4 ਲੋਕਤੰਤਰੀ (list) | ||||
ਸਮਾਂ ਜੋਨ | ਪੂਰਬੀ: UTC -5/-4 | ||||
ਛੋਟੇ ਰੂਪ | OH[16] US-OH | ||||
ਵੈੱਬਸਾਈਟ | www | ||||
ਬੰਦ ਕਰੋ