![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d4/Karl_Marx_001.jpg/640px-Karl_Marx_001.jpg&w=640&q=50)
ਕਾਰਲ ਮਾਰਕਸ
ਜਰਮਨ ਦਾਰਸ਼ਨਿਕ, ਅਰਥਸ਼ਾਸਤਰੀ, ਸਮਾਜ ਸ਼ਾਸਤਰੀ, ਪੱਤਰਕਾਰ ਅਤੇ ਇਨਕਲਾਬੀ ਸਮਾਜਵਾਦੀ / From Wikipedia, the free encyclopedia
ਕਾਰਲ ਹਾਈਨਰਿਖ਼ ਮਾਰਕਸ (ਜਰਮਨ: Karl Heinrich Marx ) (5 ਮਈ, 1818 – 14 ਮਾਰਚ, 1883)[4] ਇੱਕ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ[4][5] ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।[6][7][8]
ਵਿਸ਼ੇਸ਼ ਤੱਥ ਕਾਰਲ ਮਾਰਕਸ FRSA, ਜਨਮ ...
ਕਾਰਲ ਮਾਰਕਸ FRSA [1] | |
---|---|
![]() ਮਾਰਕਸ 1875 ਵਿੱਚ | |
ਜਨਮ | ਕਾਰਲ ਮਾਰਕਸ[lower-alpha 1] (1818-05-05)5 ਮਈ 1818 ਟਰਾਏਰ, ਰਾਇਨਲੈਂਡ, ਪ੍ਰਸ਼ੀਆ ਦਾ ਰਾਜ, ਜਰਮਨ ਕਨਫੈਡਰੇਸ਼ਨ |
ਮੌਤ | 14 ਮਾਰਚ 1883(1883-03-14) (ਉਮਰ 64) ਲੰਡਨ, ਇੰਗਲੈਡ |
ਦਫ਼ਨਾਉਣ ਦੀ ਜਗ੍ਹਾ | ਕਾਰਲ ਮਾਰਕਸ ਦਾ ਮਕਬਰਾ |
ਰਾਸ਼ਟਰੀਅਤਾ |
|
ਸਿੱਖਿਆ |
|
ਜੀਵਨ ਸਾਥੀ | |
ਬੱਚੇ | ਘੱਟੋ ਘੱਟ 7,[3] including Jenny, Laura and Eleanor |
ਮਾਤਾ-ਪਿਤਾ |
|
Philosophy career | |
ਕਾਲ | 19ਵੀਂ ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | |
ਥੀਸਿਸ | ਕੁਦਰਤ ਦੇ ਲੋਕਤੰਤਰੀ ਅਤੇ ਐਪੀਕਿਉਰੀਅਨ ਫ਼ਲਸਫ਼ੇ ਵਿਚਕਾਰ ਅੰਤਰ (1841) |
ਡਾਕਟੋਰਲ ਸਲਾਹਕਾਰ | ਬਰੂਨੋ ਬਾਇਰ |
ਮੁੱਖ ਰੁਚੀਆਂ |
|
ਮੁੱਖ ਵਿਚਾਰ |
|
ਦਸਤਖ਼ਤ | |
![]() |
ਬੰਦ ਕਰੋ