ਕਾਲਾ ਥਿਰ ਥਿਰਾ
From Wikipedia, the free encyclopedia
ਕਾਲਾ ਥਿਰ ਥਿਰਾ { (en:Black redstart) (Phoenicurus ochruros)}
ਵਿਸ਼ੇਸ਼ ਤੱਥ ਕਾਲਾ ਥਿਰ ਥਿਰਾ (Black Redstart), Conservation status ...
ਬੰਦ ਕਰੋ
ਕਾਲ਼ਾ ਥਿਰ ਥਿਰਾ - ਕਾਲ਼ਾ ਥਿਰ ਥਿਰਾ ਇੱਕ ਨਿੱਕੇ ਆਕਾਰ ਦਾ ਪੰਛੀ ਹੈ ਜੋ ਪੰਜਾਬ ਵਿੱਚ ਸਿਆਲ ਦੀ ਰੁੱਤੇ ਪਰਵਾਸ ਕਰਕੇ ਆਉਂਦਾ ਹੈ। ਇਹ ਯੂਰਪ ਦੇ ਦੱਖਣੀ ਤੇ ਵਿਚਲੇ ਇਲਾਕੇ ਤੇ ਏਸ਼ੀਆ ਵਿੱਚ ਮਿਲਦਾ ਹੈ। ਬਰਤਾਨੀਆ, ਦੱਖਣੀ ਸਵੀਡਨ, ਰੂਸ, ਮੈਡੀਟਰੀਅਨ, ਕਾਲ਼ੇ ਸਾਗਰ, ਏਸ਼ੀਆ ਦੇ ਲਹਿੰਦੇ ਹਿੱਸੇ ਤੇ ਹਿਮਾਲਿਆ ਦੀ ਉੱਤਰੀ ਬਾਹੀ ਦੇ ਇਲਾਕਿਆਂ ਵਿੱਚ ਬਸਰਦਾ ਹੈ। ਇਹ ਕੁਝ ਥਾਈਂ ਪੱਕਾ ਬਸੇਰਾ ਕਰਦਾ ਹੈ ਪਰ ਉੱਤਰੀ ਵਸੋਂ ਸਿਆਲ ਦੀ ਰੁੱਤੇ ਦੱਖਣੀ ਤੇ ਲਹਿੰਦੇ ਯੂਰਪ, ਉੱਤਰੀ ਅਫ਼ਰੀਕਾ ਤੇ ਭਾਰਤੀ ਉਪਮਹਾਂਦੀਪ ਵੱਲੇ ਪਰਵਾਸ ਕਰਦੀ ਹੈ।