![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/11/KL_Composite2.jpg/640px-KL_Composite2.jpg&w=640&q=50)
ਕੁਆਲਾ ਲੁੰਪੁਰ
ਸੰਘੀ ਖੇਤਰ ਅਤੇ ਮਲੇਸ਼ੀਆ ਦੀ ਰਾਜਧਾਨੀ / From Wikipedia, the free encyclopedia
ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[1] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[2]
ਹੋਰ ਜਾਣਕਾਰੀ ਕੁਆਲਾ ਲੁੰਪੁਰKuala Lumpur كوالا لومڤور ...
ਨਕਸ਼ਾ | ਚਿੰਨ੍ਹ |
![]() | |
![]() | |
ਝੰਡਾ | |
![]() | |
ਦੇਸ਼ | ![]() |
ਨਿਰਦੇਸ਼ਾਂਕ | 2°30′N 112°30′E |
ਸਥਾਪਤ | 1857 |
ਖੇਤਰਫਲ: | |
- ਕੁੱਲ | 243,65 ਕਿ ਮੀ² |
ਉੱਚਾਈ | 21,95 ਮੀਟਰ |
ਅਬਾਦੀ: | |
- ਕੁੱਲ (2007) | 1 887 674 |
- ਅਬਾਦੀ ਘਣਤਾ | 7 388/ਕਿ ਮੀ² |
- ਮੈਟਰੋਪਾਲਿਟੀਨ ਖੇਤਰ | 7 200 000 |
ਟਾਈਮ ਜ਼ੋਨ | MST - UTC +1 |
ਮੇਅਰ | ਡਟੂਕ ਅਬਦੁਲ ਹਕੀਮ ਬੋਰਹਾਨ |
ਸਰਕਾਰੀ ਵੈੱਬਸਾਈਟ | Kuala Lumpur Archived 2007-05-07 at the Wayback Machine. |
ਬੰਦ ਕਰੋ
ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।