ਕੁਦਰਤੀ ਵਾਤਾਵਰਨ
From Wikipedia, the free encyclopedia
ਇਹ ਲੇਖ ਵਾਤਾਵਰਨ ਵਿਗਿਆਨ ਦੇ ਵਿਸ਼ੇ ਬਾਰੇ ਹੈ। ਵਧੇਰੇ ਮੋਕਲੇ ਵਿਸ਼ੇ ਲਈ, ਦੇਖੋ ਕੁਦਰਤ।
ਕੁਦਰਤੀ ਵਾਤਾਵਰਨ ਵਿੱਚ ਧਰਤੀ ਜਾਂ ਉਹਦੇ ਕਿਸੇ ਖਿੱਤੇ ਉੱਤੇ ਕੁਦਰਤੀ ਤਰੀਕੇ ਨਾਲ ਮਿਲਦੀਆਂ ਸਾਰੀਆਂ ਜਿਊਂਦੀਆਂ ਅਤੇ ਨਿਰਜਿੰਦ ਸ਼ੈਆਂ ਨੂੰ ਗਿਣਿਆ ਜਾਂਦਾ ਹੈ। ਇਹ ਉਹ ਵਾਤਾਵਰਨ ਹੁੰਦਾ ਹੈ ਜਿਸ ਵਿੱਚ ਸਾਰੀਆਂ ਜਿਊਂਦੀਆਂ ਜਾਤੀਆਂ ਦਾ ਆਪਸੀ ਮੇਲ-ਮਿਲਾਪ ਅਤੇ ਮਨੁੱਖੀ ਹੋਂਦ ਅਤੇ ਅਰਥੀ ਕਾਰਵਾਈ ਉੱਤੇ ਅਸਰ ਪਾਉਣ ਵਾਲੇ ਪੌਣਪਾਣੀ, ਮੌਸਮ ਅਤੇ ਕੁਦਰਤੀ ਵਸੀਲਿਆਂ ਨੂੰ ਵੀ ਗਿਣਿਆ ਜਾਂਦਾ ਹੈ। [1]