ਕੋਲੰਬੀਆ ਯੂਨੀਵਰਸਿਟੀ
From Wikipedia, the free encyclopedia
ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਸ਼ਹਿਰ ਵਿੱਚ ਸਥਿਤ ਇੱਕ ਅਮਰੀਕੀ ਨਿੱਜੀ ਯੂਨੀਵਰਸਿਟੀ ਹੈ ਅਤੇ ਆਈਵੀ ਲੀਗ ਵਿੱਚ ਸ਼ਾਮਿਲ ਹੈ। ਕੋਲੰਬੀਆ ਯੂਨੀਵਰਸਿਟੀ ਵਿੱਚ ਨਿਊ ਯਾਰਕ ਰਾਜ ਵਿੱਚ ਸਭ ਤੋਂ ਪੁਰਾਣਾ ਕਾਲਜ ਸ਼ਾਮਿਲ ਹੈ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਚ ਸਿਖਲਾਈ ਦੀ ਪੰਜਵੀਂ ਚਾਰਟਰਡ ਸੰਸਥਾ ਹੈ, ਇਹ ਆਜ਼ਾਦੀ ਦੇ ਘੋਸ਼ਣਾ ਤੋਂ ਪਹਿਲਾਂ ਸਥਾਪਿਤ ਕੀਤੇ ਗਏ ਨੌ ਬਸਤੀਵਾਦੀ ਕਾਲਜਾਂ ਵਿਚੋਂ ਇੱਕ ਹੈ।
ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
ਮਾਟੋ | In lumine Tuo videbimus lumen (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ[1] (ਜ਼ਬੂਰ 36:9) |
ਕਿਸਮ | ਨਿੱਜੀ |
ਸਥਾਪਨਾ | 1754 |
Endowment | $8.2 ਬਿਲੀਅਨ[2] |
ਚੇਅਰਮੈਨ | ਵਿਲੀਅਮ ਕੈਂਪਬਲ ਅਤੇ ਜੌਨਾਥਨ ਸ਼ਿਲਰ |
ਪ੍ਰਧਾਨ | ਲੀ ਬੌਲਿੰਜਰ |
ਪ੍ਰੋਵੋਸਟ | ਜੌਨ ਹੈਨਰੀ ਕੋਟਸਵਰਥ |
ਵਿੱਦਿਅਕ ਅਮਲਾ | 3,763[3] |
ਵਿਦਿਆਰਥੀ | 29,250[4] |
ਅੰਡਰਗ੍ਰੈਜੂਏਟ]] | 8,365[4] |
ਪੋਸਟ ਗ੍ਰੈਜੂਏਟ]] | 18,568[4] |
ਟਿਕਾਣਾ | , , 40°48′27″N 73°57′43″W |
ਕੈਂਪਸ | ਸ਼ਹਿਰੀ, ਕੁੱਲ 299 acres (1.21 km2) |
ਅਖ਼ਬਾਰ | ਕੋਲੰਬੀਆ ਡੇਲੀ ਸਪੈਕਟੇਟਰ |
ਰੰਗ | ਨੀਲਾ ਅਤੇ ਚਿੱਟਾ |
ਮਾਸਕੋਟ | ਕੋਲੰਬੀਆ ਸ਼ੇਰ |
ਵੈੱਬਸਾਈਟ | www |
ਬੰਦ ਕਰੋ