![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/ba/Delhi_Sultanate_under_Khalji_dynasty_-_based_on_A_Historical_Atlas_of_South_Asia.svg/langpa-640px-Delhi_Sultanate_under_Khalji_dynasty_-_based_on_A_Historical_Atlas_of_South_Asia.svg.png&w=640&q=50)
ਖ਼ਿਲਜੀ ਵੰਸ਼
ਦਿੱਲੀ ਸਲਤਨਤ ਵਿੱਚ ਦੂਜਾ ਰਾਜਵੰਸ਼ / From Wikipedia, the free encyclopedia
ਖ਼ਿਲਜੀ ਵੰਸ਼ ਜਾਂ ਖ਼ਲਜੀ ਸਲਤਨਤ ਮੱਧ ਕਾਲੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸਨੇ ਦਿੱਲੀ ਸਲਤਨਤ ਉੱਤੇ 1290-1320 ਈਸਵੀ ਤੱਕ ਰਾਜ ਕੀਤਾ। ਇਸ ਵੰਸ਼ ਨੂੰ ਜਲਾਲ ਉੱਦ-ਦੀਨ ਖਿਲਜੀ ਨੇ ਗ਼ੁਲਾਮ ਖ਼ਾਨਦਾਨ ਨੂੰ ਖਤਮ ਕਰਕੇ ਕੀਤਾ ਸੀ।[4]
ਵਿਸ਼ੇਸ਼ ਤੱਥ ਖ਼ਿਲਜੀ ਵੰਸ਼, ਰਾਜਧਾਨੀ ...
ਖ਼ਿਲਜੀ ਵੰਸ਼ | |||||||||||
---|---|---|---|---|---|---|---|---|---|---|---|
1290–1320 | |||||||||||
![]() ਖ਼ਿਲਜੀਆਂ ਦੁਆਰਾ ਸ਼ਾਸ਼ਿਤ ਖੇਤਰ (ਗੂੜਾ ਹਰਾ) ਅਤੇ ਉਹਨਾਂ ਦੇ ਸਹਾਇਕ ਖੇਤਰ (ਫਿੱਕਾ ਹਰਾ).[2] | |||||||||||
ਰਾਜਧਾਨੀ | ਦਿੱਲੀ | ||||||||||
ਆਮ ਭਾਸ਼ਾਵਾਂ | ਫ਼ਾਰਸੀ [3] | ||||||||||
ਧਰਮ | |||||||||||
ਸਰਕਾਰ | ਸਲਤਨਤ | ||||||||||
ਸੁਲਤਾਨ | |||||||||||
• 1290–1296 | ਜਲਾਲ ਉੱਦ-ਦੀਨ ਖਿਲਜੀ | ||||||||||
• 1296–1316 | ਅਲਾਉੱਦੀਨ ਖ਼ਿਲਜੀ | ||||||||||
• 1316 | ਸ਼ਿਹਾਬੁਦੀਨ ਓਮਾਰ ਖ਼ਿਲਜੀ | ||||||||||
• 1316–1320 | ਕੁਤੁਬ ਉੱਦ-ਦੀਨ ਮੁਬਾਰਕ ਸ਼ਾਹ ਖ਼ਿਲਜੀ | ||||||||||
• 1320 | ਖੁਸਰੋ ਖਾਨ | ||||||||||
ਇਤਿਹਾਸ | |||||||||||
• Established | 1290 | ||||||||||
• Disestablished | 1320 | ||||||||||
| |||||||||||
ਅੱਜ ਹਿੱਸਾ ਹੈ | ਭਾਰਤ ਪਾਕਿਸਤਾਨ |
ਬੰਦ ਕਰੋ