From Wikipedia, the free encyclopedia
ਗੌਨ ਵਿਦ ਦ ਵਿੰਡ (Gone with the Wind; ਅਨੁਵਾਦ: ਪੌਣਾ ਲਏ ਉਡਾਇ) ਮਾਰਗ੍ਰੈਟ ਮਿਛੈਲ ਦਾ ਲਿਖਿਆ ਇੱਕ ਅੰਗਰੇਜੀ ਨਾਵਲ ਹੈ ਜੋ ਪਹਿਲੀ ਵਾਰ 1936 ਵਿੱਚ ਛਪਿਆ[2] ਅਤੇ ਇਸਨੂੰ 1937 ਵਿੱਚ ਪੁਲਿਤਜਰ ਇਨਾਮ ਮਿਲਿਆ।[3]
ਲੇਖਕ | ਮਾਰਗ੍ਰੈਟ ਮਿਛੈਲ |
---|---|
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਇਤਿਹਾਸਿਕ ਗਲਪ |
ਪ੍ਰਕਾਸ਼ਕ | Macmillan Publishers |
ਪ੍ਰਕਾਸ਼ਨ ਦੀ ਮਿਤੀ | 10 ਜੂਨ 1936[1] |
ਮੀਡੀਆ ਕਿਸਮ | ਪ੍ਰਿੰਟ (hardback & paperback) |
ਸਫ਼ੇ | 1037 (first edition) 1024 (Warner Books paperback) |
ਆਈ.ਐਸ.ਬੀ.ਐਨ. | ।SBN 978-0-446-36538-3 (Warner)error |
ਓ.ਸੀ.ਐਲ.ਸੀ. | 28491920 |
ਤੋਂ ਬਾਅਦ | Scarlett Rhett Butler's People |
ਇਸਦੀ ਕਹਾਣੀ ਕਲੇਟਨ ਕਾਊਂਟੀ, ਜਾਰਜੀਆ ਅਤੇ ਅਟਲਾਂਟਾ ਵਿੱਚ ਅਮਰੀਕੀ ਖਾਨਾ ਜੰਗੀ ਅਤੇ ਪੁਨਰਨਿਰਮਾਣ ਦੇ ਦੌਰਾਨ ਵਾਪਰਦੀ ਹੈ। ਇਸ ਵਿੱਚ ਇੱਕ ਮਾਲਦਾਰ ਬਾਗ਼ਾਨ ਮਾਲਕ ਦੀ ਵਿਗੜੀ ਹੋਈ ਧੀ ਸਕਾਰਲੈੱਟ ਓਹਾਰਾ (Scarlett OHara) ਦੇ ਤਜਰਬਿਆਂ ਨੂੰ ਵਿਖਾਇਆ ਗਿਆ ਹੈ ਜੋ ਸ਼ੇਰਮੇਨ ਦੇ ਸਾਗਰ ਲਈ ਮਾਰਚ ਤੋਂ ਬਾਅਦ ਬਰਪਾ ਗ਼ਰੀਬੀ ਤੋਂ ਬਾਹਰ ਆਉਣ ਲਈ ਹਰ ਹਰਬਾ ਵਰਤਦੀ ਹੈ। ਇਹ ਕਿਤਾਬ ਇਸੇ ਹੀ ਨਾਮ ਦੀ ਫ਼ਿਲਮ (1939) ਦਾ ਸਰੋਤ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.